ਅਜ਼ਰਬਾਈਜਾਨ (ਇਰਾਨ)

ਅਜ਼ਰਬਾਈਜਾਨ ਜਾਂ ਅਜ਼ਰਬੈਜਾਨ ([آذربایجان; ਆਜ਼ਰਬਾਈਜਾਨ] Error: {{Lang-xx}}: text has italic markup (help); ਅਜ਼ੇਰੀ: [آذربایجان] Error: {{Lang}}: text has italic markup (help)), ਜਾਂ ਇਰਾਨੀ ਅਜ਼ਰਬਾਈਜਾਨ[1] ਉੱਤਰ-ਪੱਛਮੀ ਇਰਾਨ ਦਾ ਇੱਕ ਇਲਾਕਾ ਹੈ। ਇਹਨੂੰ ਇਤਿਹਾਸਕ ਤੌਰ ਉੱਤੇ ਆਤਰੋਪਾਤੀਨ ਜਾਂ ਆਤਰੋਪਤਕਨ ਵੀ ਆਖਿਆ ਜਾਂਦਾ ਹੈ। ਕੁਝ ਲੋਕ ਇਸ ਇਲਾਕੇ ਨੂੰ ਦੱਖਣੀ ਅਜ਼ਰਬਾਈਜਾਨ ਜਾਂ ਦੱਖਣ ਅਜ਼ਰਬਾਈਜਾਨ ਵੀ ਕਹਿੰਦੇ ਹਨ[2] ਪਰ ਕੁਝ ਸ਼ਗਿਰਦ ਅਤੇ ਸਰੋਤ ਇਹਨਾਂ ਇਸਤਲਾਹਾਂ ਨੂੰ ਸਿਆਸੀ ਮਨਸੂਬਾ ਗਿਣਦੇ ਹਨ।[3][4][5]

ਇਰਾਨੀ ਅਜ਼ਰਬਾਈਜਾਨ ਵਿੱਚਲੇ ਚਾਰ ਸੂਬੇ।

ਹਵਾਲੇ