ਅਨ-ਸ਼ੀਲਡਿਡ ਟਵਿਸਟਿਡ ਪੇਅਰ

ਅਨ-ਸ਼ੀਲਡਿਡ ਟਵਿਸਟਿਡ ਪੇਅਰ ਇੱਕ ਡਾਟਾ ਟ੍ਰਾੰਸਮਿਸ਼ਨ ਚੈਨਲ ਦੀ ਇੱਕ ਕਿਸਮ ਹੈ।ਅਨ-ਸ਼ੀਲਡਿਡ ਟਵਿਸਟਿਡ ਪੇਅਰ ਵਿੱਚ ਤਾਂਬੇ ਦੀਆਂ ਦੋ ਤਾਰਾਂ ਨੂੰ ਆਪਸ ਵਿੱਚ ਲਪੇਟਿਆ ਹੁੰਦਾ ਹੈ।ਇਹਨਾ ਤਾਰਾਂ ਦੇ ਆਸ-ਪਾਸ ਰੋਧਕ ਲਗਿਆ ਹੁੰਦਾ ਹੈ।ਇਸ ਵਿੱਚ ਇੱਕ ਤਾਰ ਸਿਗਨਲ ਭੇਜਣ ਲਈ ਅਤੇ ਦੂਸਰੀ ਸਿਗਨਲ ਪ੍ਰਾਪਤ ਕਰਨ ਲਈ ਹੁੰਦੀ ਹੈ।ਇਹ ਤਾਰਾਂ ਬਹੁਤ ਹੀ ਘੱਟ ਦੂਰੀ ਤੱਕ ਸੰਚਾਰ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ।ਇਸ ਮਾਧਿਅਮ ਦੇ 4ਹਿੱਸੇ ਹੁੰਦੇ ਹਨ- 1,2,3,5। 100 ਦੇ ਲਈ ਸ਼੍ਰੇਣੀ 5 ਦੀ ਵਰਤੋਂ ਕੀਤੀ ਜਾਂਦੀ ਹੈ।ਇਹ ਬਹੁਤ ਹੀ ਸਸਤਾ ਮਾਧਿਅਮ ਹੈ ਅਤੇ ਸ਼ੋਰ ਤੋਂ ਸੰਵੇਦਨਸ਼ੀਲ ਹੁੰਦਾ ਹੈ।

25-pair color code chart

ਲਾਭ

  • ਇਲੈਕਟ੍ਰੀਕਲ ਸ਼ੋਰ ਵਿੱਚ ਜਾ ਜ ਕੇਬਲ ਤੱਕ ਆਉਣ ਰੋਕਿਆ ਜਾ ਸਕਦਾ ਹੈ।[1]
  • ਕਰਾਸ ਟਾਕ ਘੱਟ ਹੁੰਦੀ ਹੈ।[1]
  • ਨੈੱਟਵਰਕਿੰਗ ਦੇ ਮਕਸਦ ਲਈ ਉਪਲੱਬਧ ਸਸਤੀ ਕੇਬਲ ਹੈ।[1]
  • ਸੰਭਾਲਣ ਅਤੇ ਇੰਸਟਾਲ ਕਰਨ ਲਈ ਆਸਾਨ ਹੈ।[1]

ਫੋਟੋ ਗੈਲਰੀ

ਹਵਾਲੇ