ਅਪਰਾਧਿਕ ਕਾਨੂੰਨ

ਅਪਰਾਧਿਕ ਕਾਨੂੰਨ ਕਾਨੂੰਨ ਦੀ ਉਹ ਸ਼ਾਖਾ ਹੈ ਜਿਹੜੀ ਕਿ ਅਪਰਾਧ ਅਤੇ ਉਸ ਦੀਆਂ ਸਜਾਵਾਂ[1] ਨਾਲ ਸਬੰਧਿਤ ਹੈ। ਅਪਰਾਧਿਕ ਕਾਨੂੰਨ ਜੀਵਨ, ਜਾਇਦਾਦ ਅਤੇ ਲੋਕਾਂ ਦੀ ਨੈਤਿਕ ਭਲਾਈ ਦੀ ਸੁਰੱਖਿਆ ਦਾ ਕੰਮ ਕਰਦਾ ਹੈ। ਇਹ ਸਿਵਲ ਕਾਨੂੰਨ ਤੋਂ ਵੱਖ ਹੈ ਜਿਸ ਵਿੱਚ ਸਜ਼ਾ ਨਾਲੋਂ ਝਗੜੇ ਦੇ ਹੱਲ ਅਤੇ ਪੀੜਤ ਮੁਆਵਜ਼ੇ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ।

ਹਵਾਲੇ