ਅੰਗ੍ਰੇਜ਼ ਕਲੇਰ
ਅੰਗ੍ਰੇਜ਼ ਕਲੇਰ (24 ਫਰਵਰੀ 1949) ਇੱਕ ਪੰਜਾਬੀ ਕਵੀ ਅਤੇ ਚਿੱਤਰਕਾਰ ਹੈ।[1] ਉਸਦਾ ਜਨਮ ਪਿਤਾ ਸ. ਕਾਲਾ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਕੁਰਕਸ਼ੇਤਰ (ਹਰਿਆਣਾ) ਵਿਖੇ ਹੋਇਆ ਸੀ।
ਅੰਗ੍ਰੇਜ਼ ਕਲੇਰ | |
---|---|
ਜਨਮ | ਕੁਰੂਕਸ਼ੇਤਰ (ਹਰਿਆਣਾ) | ਫਰਵਰੀ 24, 1949
ਕਿੱਤਾ | ਪੰਜਾਬ ਰੋਡ ਟ੍ਰਾੰਸਪੋਰਟ ਕਾਰਪੋ. ਵਿੱਚੋਂ ਬਤੌਰ ਪੇਂਟਰ ਅਤੇ ਆਰਟਿਸਟ ਸੇਵਾ ਮੁਕਤ |
ਸਿੱਖਿਆ | ਮੈਟ੍ਰਿਕ |
ਜੀਵਨ ਸਾਥੀ | ਪਰਵਿੰਦਰ ਕੌਰ |
ਬੱਚੇ | ਸਤਿਨਾਮ ਸਿੰਘ, ਅਮਰਪ੍ਰੀਤ ਸਿੰਘ, ਰਿਸ਼ਮਜੀਤ ਕੌਰ |
ਰਚਨਾਵਾਂ
- ਮੈਂ ਕਦੋਂ ਚਾਹਿਆ ਸੀ (ਕਾਵਿ ਸੰਗ੍ਰਹਿ) 1995
- ਤੇ ਜ਼ਿੰਦਗੀ ਗਾਉਂਦੀ ਰਹੇ (ਗ਼ਜ਼ਲ ਸੰਗ੍ਰਹਿ) 2014
- ਕਵਿਤਾ ਕਰੇ ਸੰਵਾਦ (ਕਾਵਿ ਸੰਗ੍ਰਹਿ) 2015
ਹਵਾਲੇ
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ