ਆਲੀਵਾਲ ਦੀ ਲੜਾਈ

30°56′43″N 75°36′51″E / 30.9452°N 75.6142°E / 30.9452; 75.6142

ਆਲੀਵਾਲ ਦੀ ਲੜਾਈ
ਪਹਿਲੀ ਐਂਗਲੋ ਸਿੱਖ ਜੰਗ ਦਾ ਹਿੱਸਾ
ਮਿਤੀ28 ਜਨਵਰੀ 1846
ਥਾਂ/ਟਿਕਾਣਾ
ਸਤਲੁਜ ਨਦੀ ਦੇ ਕਿਨਾਰੇ
ਨਤੀਜਾਬ੍ਰਿਟਿਸ਼ ਜਿੱਤ
Belligerents
ਈਸਟ ਇੰਡੀਆ ਕੰਪਨੀ ਸਿੱਖ ਸਲਤਨਤ
Commanders and leaders
ਸਰ ਹੈਰੀ ਸਮਿਥਰਣਜੋਧ ਸਿੰਘ ਮਜੀਠੀਆ
Strength
12,000
30-32 guns[1][2]
20,000
69-70 guns[2][3]
Casualties and losses
673[3]-850[2]2,000[2] - 3,000
67 guns[4]

ਆਲੀਵਾਲ ਦੀ ਲੜਾਈ 28 ਜਨਵਰੀ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਹੈਰੀ ਸਮਿਥ ਨੇ ਅਤੇ ਸਿੱਖਾਂ ਦੀ ਰਣਜੋਧ ਸਿੰਘ ਮਜੀਠੀਆ ਨੇ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਇਹ ਪਹਿਲੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਇੱਕ ਮਹੱਤਵਪੂਰਨ ਮੋੜ ਸੀ।

ਪਿੱਠਭੂਮੀ

ਪਹਿਲੀ ਐਂਗਲੋ ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਛੇ ਸਾਲ ਬਾਅਦ ਸ਼ੁਰੂ ਹੋਈ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ ਅਤੇ ਅੰਗਰੇਜਾਂ ਨੇ ਆਪਣੀ ਸਰਹੱਦ ਤੇ ਫ਼ੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਜੋਸ਼ੀਲੀ ਖ਼ਾਲਸਾ ਫ਼ੌਜ ਨੂੰ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੇ ਆਪਣੇ ਭਰੋਸੇਹੀਣ ਲੀਡਰਾਂ ਦੀ ਅਗਵਾਈ ਵਿੱਚ ਸਤਲੁਜ ਪਾਰ ਅੰਗਰੇਜ਼ਾਂ ਉਪੱਰ ਹਮਲਾ ਕਰ ਦਿੱਤਾ।

ਹਵਾਲੇ

ਬਾਹਰੀ ਲਿੰਕ