ਇੰਡੀਆਨਾਪੋਲਿਸ

ਇੰਡੀਆਨਾਪੋਲਿਸ /ˌɪndiəˈnæp[invalid input: 'o-']l[invalid input: 'ɨ']s/ (ਛੋਟਾ ਨਾਂ ਇੰਡੀ /ˈɪndi/) ਸੰਯੁਕਤ ਰਾਜ ਅਮਰੀਕਾ ਦੇ ਇੰਡੀਆਨਾ ਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਮੈਰੀਅਨ ਕਾਊਂਟੀ ਦਾ ਟਿਕਾਣਾ ਹੈ। 2010 ਦੀ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 820,445 ਹੈ।[1][5] ਇਹ ਸੰਯੁਕਤ ਰਾਜ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਇਹਦਾ ਮਹਾਂਨਗਰੀ ਇਲਾਕਾ ਦੇਸ਼ ਵਿੱਚ 29ਵਾਂ ਸਭ ਤੋਂ ਵੱਡਾ ਹੈ।

ਇੰਡੀਆਨਾਪੋਲਿਸ
Indianapolis
ਇੰਡੀਆਨਾਪੋਲਿਸ ਦਾ ਸ਼ਹਿਰ
ਸ਼ਹਿਰ ਦੇ ਕੁਝ ਨਜ਼ਾਰੇ
ਸ਼ਹਿਰ ਦੇ ਕੁਝ ਨਜ਼ਾਰੇ
Flag of ਇੰਡੀਆਨਾਪੋਲਿਸ IndianapolisOfficial seal of ਇੰਡੀਆਨਾਪੋਲਿਸ Indianapolis
ਉਪਨਾਮ: 
ਇੰਡੀ, ਗੋਲ ਸ਼ਹਿਰ,
ਅਮਰੀਕਾ ਦਾ ਚੌਂਕ, ਨੈਪਟਾਊਨ,
ਦੁਨੀਆ ਦੀ ਦੌੜ ਰਾਜਧਾਨੀ
ਇੰਡੀਆਨਾ ਅਤੇ ਮੈਰੀਅਨ ਕਾਊਂਟੀ ਵਿੱਚ ਟਿਕਾਣਾ
ਇੰਡੀਆਨਾ ਅਤੇ ਮੈਰੀਅਨ ਕਾਊਂਟੀ ਵਿੱਚ ਟਿਕਾਣਾ
ਦੇਸ਼ਸੰਯੁਕਤ ਰਾਜ
ਰਾਜਇੰਡੀਆਨਾ
ਸਥਾਪਨਾ1821
ਸਰਕਾਰ
 • ਕਿਸਮਮੇਅਰ-ਕੌਂਸਲ
 • ਬਾਡੀਇੰਡੀਆਨਾਪੋਲਿਸ ਸਿਟੀ-ਕਾਊਂਟੀ ਕੌਂਸਲ
 • ਸ਼ਹਿਰਦਾਰਗ੍ਰੈਗਰੀ ਏ. ਬੈਲਡ
ਖੇਤਰ
 • ਸ਼ਹਿਰ372 sq mi (963.5 km2)
 • Land365.1 sq mi (945.6 km2)
 • Water6.9 sq mi (17.9 km2)
ਉੱਚਾਈ
715 ft (218 m)
ਆਬਾਦੀ
 (2010)[1][2][3]
 • ਸ਼ਹਿਰ8,20,445
 • Estimate 
(2013[4])
8,43,393
 • ਰੈਂਕin the United States
 • ਘਣਤਾ2,273/sq mi (861/km2)
 • ਸ਼ਹਿਰੀ
14,87,483
 • ਮੈਟਰੋ
20,01,452 (32ਵਾਂ)
ਵਸਨੀਕੀ ਨਾਂIndianapolitan
ਸਮਾਂ ਖੇਤਰਯੂਟੀਸੀ-5 (EST)
 • ਗਰਮੀਆਂ (ਡੀਐਸਟੀ)ਯੂਟੀਸੀ-4 (EDT)
ZIP Codes
61 total ZIP codes:
  • 46201–46209, 46211, 46214, 46216–46231, 46234–46237, 46239–46242, 46244, 46247, 46249–46251, 46253–46256, 46259–46260, 46266, 46268, 46274–46275, 46277–46278, 46280, 46282–46283, 46285, 46290–46291, 46295–46296, 46298
ਵੈੱਬਸਾਈਟwww.indy.gov

ਹਵਾਲੇ

ਹਵਾਲੇ