ਉਸਮਾਨ ਸਾਗਰ

ਗ਼ਲਤੀ: ਅਕਲਪਿਤ < ਚਾਲਕ।

ਉਸਮਾਨ ਸਾਗਰ
ਉਸਮਾਨ ਸਾਗਰ is located in ਤੇਲੰਗਾਣਾ
ਉਸਮਾਨ ਸਾਗਰ
ਉਸਮਾਨ ਸਾਗਰ ਦੀ ਤੇਲੰਗਾਣਾ ਵਿੱਚ ਸਥਿਤੀ
ਉਸਮਾਨ ਸਾਗਰ is located in ਭਾਰਤ
ਉਸਮਾਨ ਸਾਗਰ
ਉਸਮਾਨ ਸਾਗਰ (ਭਾਰਤ)
ਟਿਕਾਣਾਗਾਂਡੀਪੇਟ , ਰੰਗਾ ਰੈਡੀ ਜ਼ਿਲ੍ਹਾ, ਤੇਲੰਗਾਨਾ, ਭਾਰਤ
ਗੁਣਕ17°23′N 78°18′E / 17.383°N 78.300°E / 17.383; 78.300

ਓਸਮਾਨ ਸਾਗਰ ਭਾਰਤੀ ਸ਼ਹਿਰ ਹੈਦਰਾਬਾਦ ਵਿੱਚ ਇੱਕ ਜਲ ਭੰਡਾਰ ਹੈ। ਝੀਲ 46 ਸਕੁਏਰ ਕਿਲੋਮੀਟਰ ਦੇ ਕਰੀਬ ਹੈ , ਅਤੇ ਸਰੋਵਰ ਲਗਭਗ 29 ਸਕੁਏਰ ਕਿਲੋਮੀਟਰ ਹੈ , ਕੁੱਲ ਪੱਧਰ 1,790 ਫੁੱਟ ਅਤੇ 3.9 tmc ਫੁੱਟ ਦੀ ਸਮਰੱਥਾ ਦੇ ਨਾਲ। [1]

ਇਤਿਹਾਸ

ਓਸਮਾਨ ਸਾਗਰ ਨੂੰ 1920 ਵਿੱਚ ਮੂਸੀ ਨਦੀ ਨੂੰ ਬੰਨ੍ਹ ਕੇ ਬਣਾਇਆ ਗਿਆ ਸੀ। ਉਸਮਾਨ ਸਾਗਰ ਹੈਦਰਾਬਾਦ ਲਈ ਪੀਣ ਵਾਲੇ ਪਾਣੀ ਦਾ ਇੱਕ ਵਾਧੂ ਸਰੋਤ ਪ੍ਰਦਾਨ ਕਰਨ ਅਤੇ 1908 ਦੇ ਮਹਾਨ ਮੂਸੀ ਹੜ੍ਹ ਤੋਂ ਬਾਅਦ ਸ਼ਹਿਰ ਦੀ ਰੱਖਿਆ ਕਰਨ ਦੇ ਕਾੱਮ ਆਇਆ ਸੀ । ਇਹ ਹੈਦਰਾਬਾਦ ਰਿਆਸਤ ਦੇ ਆਖ਼ਰੀ ਨਿਜ਼ਾਮ ਉਸਮਾਨ ਅਲੀ ਖ਼ਾਨ ਦੇ ਸ਼ਾਸਨ ਦੇ ਵੇਲੇ ਬਣਾਇਆ ਗਿਆ ਸੀ, ਇਸ ਲਈ ਇਹ ਨਾਮ ਹੈ।

ਹਵਾਲੇ

ਬਾਹਰੀ ਲਿੰਕ