ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ

ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ (ਅੰਗਰੇਜ਼ੀ ਉਪਨਾਮ:NEHU) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ 19 ਜੁਲਾ 1973 ਨੂੰ ਭਾਰਤੀ ਸੰਸਦ ਦੇ ਐਕਟ ਅਧੀਨ ਸਥਾਪਿਤ ਕੀਤੀ ਗ ਸੀ। ਇਹ ਯੂਨੀਵਰਸਿਟੀ ਭਾਰਤੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਇੱਕ ਪਹਾਡ਼ੀ ਖੇਤਰ ਵਿੱਚ ਸਥਿਤ ਹੈ।[1][2][3] ਇਹ ਯੂਨੀਵਰਸਿਟੀ ਸਿੱਖਿਆ ਪੱਖੋਂ ਕਾਫੀ ਉੱਚ-ਪੱਧਰੀ ਯੂਨੀਵਰਸਿਟੀ ਹੈ।[4][5]

ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ
ਮਾਟੋਅੰਗਰੇਜ਼ੀ ਵਿੱਚ:'Rise Up and Build'
ਕਿਸਮਸਰਵਜਨਿਕ
ਸਥਾਪਨਾ1973
ਟਿਕਾਣਾ, ,
25°36′36″N 91°54′5″E / 25.61000°N 91.90139°E / 25.61000; 91.90139
ਕੈਂਪਸਪਹਾਡ਼ੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.nehu.ac.in

ਹਵਾਲੇ

ਬਾਹਰੀ ਕਡ਼ੀਆਂ