ਐਮੀ ਇਨਾਮ

ਐਮੀ ਇਨਾਮ (English: Emmy Award), ਜਾਂ ਸਿਰਫ਼ ਐਮੀ, ਟੀਵੀ ਸਨਅਤ ਵਿੱਚ ਮਿਲੀ ਵਡਿਆਈ ਨੂੰ ਮਾਨਤਾ ਦਿੰਦਾ ਹੈ ਅਤੇ ਅਕੈਡਮੀ ਇਨਾਮ (ਫ਼ਿਲਮ ਵਾਸਤੇ), ਟੋਨੀ ਇਨਾਮ (ਥੀਏਟਰ ਵਾਸਤੇ) ਅਤੇ ਗਰੈਮੀ ਇਨਾਮ (ਸੰਗੀਤ ਵਾਸਤੇ) ਦਾ ਹਮਰੁਤਬਾ ਹੈ।[1][2]

ਐਮੀ ਇਨਾਮ
ਰਸਮਾਂ
  • ਪ੍ਰਾਈਮਟਾਈਮ ਐਮੀ
  • ਡੇਟਾਈਮ ਐਮੀ
  • ਸਪੋਰਟਸ ਐਮੀ
  • ਨਿਊਜ਼ ਅਤੇ ਡਾਕੂਮੈਂਟਰੀ ਐਮੀ
  • ਟੈਕਨਾਲੋਜੀ ਅਤੇ ਇੰਜਨੀਅਰਿੰਗ ਐਮੀ
  • ਇੰਟਰਨੈਸ਼ਨਲ ਐਮੀ
  • ਰੀਜਨਲ ਐਮੀ

ਐਮੀ ਇਨਾਮ ਦੀ ਮੂਰਤੀ ਜਿਸ ਵਿੱਚ ਇੱਕ ਖੰਭ-ਲੱਗੀ ਔਰਤ ਨੇ ਇੱਕ ਐਟਮ ਫੜਿਆ ਹੈ
Descriptionਟੀਵੀ ਦੁਨੀਆ ਵਿੱਚ ਮੁਹਾਰਤ
ਦੇਸ਼ਸੰਯੁਕਤ ਰਾਜ
ਵੱਲੋਂ ਪੇਸ਼ ਕੀਤਾਏਟੈਸ/ਨੈਟੈਸ
ਪਹਿਲੀ ਵਾਰ1949
ਵੈੱਬਸਾਈਟATAS Official Emmy website
NATAS Official Emmy website

ਬਾਹਰਲੇ ਜੋੜ