ਕਰਾਲਡ ਝੀਲ

ਕਰਾਲਡ ਝੀਲ ਥਰੀਓਡ, ਵਾਇਨਾਡ ਵਿੱਚ ਪੈਂਦੀ ਇੱਕ ਬਹੁਤ ਹੀ ਸੁੰਦਰ ਝੀਲ ਹੈ। [2] [3] [4] ਇਹ ਕੇਰਲ ਦੀ ਤੀਜੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ ਅਤੇ ਪੁਕੋਡ ਝੀਲ ਤੋਂ ਬਾਅਦ ਵਾਇਨਾਡ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ। [5]ਬਨਾਸੁਰਾ ਸਾਗਰ ਡੈਮ ਤੋਂ ਇਹ ਝੀਲ 3 ਕਿਲੋਮੀਟਰ ਦੀ ਦੂਰੀ ਤੇ ਹੈ। [6] [7]

ਕਰਾਲਡ ਝੀਲ
ਕਰਲਡ ਝੀਲ
ਕਰਾਲਡ ਝੀਲ ਝੀਲ ਦਾ ਇੱਕ ਦ੍ਰਿਸ਼
ਕਰਾਲਡ ਝੀਲ is located in ਕੇਰਲ
ਕਰਾਲਡ ਝੀਲ
ਕਰਾਲਡ ਝੀਲ
ਕਰਾਲਡ ਝੀਲ is located in ਭਾਰਤ
ਕਰਾਲਡ ਝੀਲ
ਕਰਾਲਡ ਝੀਲ
ਗੁਣਕ11°39′02″N 75°58′54″E / 11.65056°N 75.98167°E / 11.65056; 75.98167
Surface area7 acres (2.8 ha)
ਹਵਾਲੇ[1]

ਆਕਰਸ਼ਣ

ਵਾਇਨਾਡ ਐਡਵੈਂਚਰ ਕੈਂਪ ਇੱਕ ਐਡਵੈਂਚਰ ਸਪੋਰਟਸ ਟਿਕਾਣਾ ਹੈ ਜੋ ਡੀਟੀਪੀਸੀ ਵੱਲੋਂ ਸੰਭਾਲਿਆ ਜਾਂਦਾ ਹੈ।

ਕਰਾਲਡ ਝੀਲ ਦੇ ਉੱਤੇ ਵਾਇਨਾਡ ਐਡਵੈਂਚਰ ਕੈਂਪ ਦਾ ਪ੍ਰਬੰਧਨ ਡੀਟੀਪੀਸੀ (ਜ਼ਿਲ੍ਹਾ ਟੂਰਿਜ਼ਮ ਪ੍ਰਮੋਸ਼ਨ ਕੌਂਸਲ) ਵਾਇਨਾਡ ਵੱਲੋਂ ਕੀਤਾ ਜਾਂਦਾ ਹੈ। [8] 

ਜ਼ਿਪਲਾਈਨਿੰਗ, ਬੋਟਿੰਗ, ਕਾਇਆਕਿੰਗ, ਚੱਟਾਨ ਚੜ੍ਹਨਾ, ਅਤੇ ਜ਼ੋਰਬਿੰਗ ਸੈਲਾਨੀਆਂ ਦੇ ਲਈ ਕਈ ਆਕਰਸ਼ਣਾਂ ਵਿਚੋਂ ਹਨ। ਇੱਥੇ ਇੱਕ ਹੈਂਡੀਕ੍ਰਾਫਟ ਅਤੇ ਮਸਾਲੇ ਦਾ ਭੰਡਾਰ ਵੀ ਹੈ। ਇੱਥੇ ਸੈਲਾਨੀਆਂ ਲਈ ਟੈਂਟ ਅਤੇ ਕਾਟੇਜ ਦੇ ਨਾਲ ਕਾਰਪੋਰੇਟ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ। [9] [10]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ