ਕੈਥਲ ਜ਼ਿਲ੍ਹਾ
ਭਾਰਤੀ ਰਾਜ ਹਰਿਆਣਾ ਦਾ ਇੱਕ ਜ਼ਿਲ੍ਹਾ
ਕੈਥਲ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਜ਼ਿਲ੍ਹਾ 2317 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 946,131 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲ੍ਹਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।
ਕੈਥਲ ਜ਼ਿਲ੍ਹਾ कैथल जिला | |
---|---|
![]() | |
ਸੂਬਾ | ਹਰਿਆਣਾ, ![]() |
ਮੁੱਖ ਦਫ਼ਤਰ | ਕੈਥਲ |
ਖੇਤਰਫ਼ਲ | 2,317 km2 (895 sq mi) |
ਅਬਾਦੀ | 946,131 (2001) |
ਅਬਾਦੀ ਦਾ ਸੰਘਣਾਪਣ | 408 /km2 (1,056.7/sq mi) |
ਸ਼ਹਿਰੀ ਅਬਾਦੀ | 19.39 |
ਲਿੰਗ ਅਨੁਪਾਤ | 853 |
ਤਹਿਸੀਲਾਂ | 1. ਕੈਥਲ, 2. ਗੁਹਲਾ |
ਲੋਕ ਸਭਾ ਹਲਕਾ | ਕੁਰਕਸ਼ੇਤਰ (ਕੁਰਕਸ਼ੇਤਰ ਜ਼ਿਲੇ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਔਸਤਨ ਸਾਲਾਨਾ ਵਰਖਾ | 563ਮਿਮੀ |
ਵੈੱਬ-ਸਾਇਟ | |
ਹਵਾਲੇ
ਬਾਰਲੇ ਲਿੰਕ
![]() | ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ