ਕੈਸਰਗੰਜ ਲੋਕ ਸਭਾ ਹਲਕਾ

ਕੈਸਰਗੰਜ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1]

ਕੈਸਰਗੰਜ ਲੋਕ ਸਭਾ ਹਲਕਾ

ਸਾਂਸਦ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਬ੍ਰਿਜ ਭੂਸ਼ਨ ਸ਼ਰਨ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲਪਾਰਟੀਸਾਂਸਦਸਰੋਤ
2014ਭਾਰਤੀ ਜਨਤਾ ਪਾਰਟੀਬ੍ਰਿਜ ਭੂਸ਼ਨ ਸ਼ਰਨ ਸਿੰਘ[2]
2009ਸਮਾਜਵਾਦੀ ਪਾਰਟੀਬ੍ਰਿਜ ਭੂਸ਼ਨ ਸਿੰਘ[3]
2004ਸਮਾਜਵਾਦੀ ਪਾਰਟੀਬੇਨੀ ਪ੍ਰਸਾਦ ਵਰਮਾ[4]
1999ਸਮਾਜਵਾਦੀ ਪਾਰਟੀਬੇਨੀ ਪ੍ਰਸਾਦ ਵਰਮਾ[5]
1998ਸਮਾਜਵਾਦੀ ਪਾਰਟੀਬੇਨੀ ਪ੍ਰਸਾਦ ਵਰਮਾ[6]
1996ਸਮਾਜਵਾਦੀ ਪਾਰਟੀਬੇਨੀ ਪ੍ਰਸਾਦ ਵਰਮਾ[7]
1991ਭਾਰਤੀ ਜਨਤਾ ਪਾਰਟੀਲਕਸ਼ਮੀਨਰੈਣ ਮਨੀ ਤ੍ਰਿਪਾਠੀ[8]
1989ਭਾਰਤੀ ਜਨਤਾ ਪਾਰਟੀਰੁਦਰਾ ਸੇਨ ਚੌਧਰੀ[9]
1984ਭਾਰਤੀ ਰਾਸ਼ਟਰੀ ਕਾਂਗਰਸਰਾਣਾ ਵੀਰ ਸਿੰਘ[10]
1980ਭਾਰਤੀ ਰਾਸ਼ਟਰੀ ਕਾਂਗਰਸਰਾਣਾ ਵੀਰ ਸਿੰਘ[11]
1977ਜਨਤਾ ਪਾਰਟੀਰੁਦਰਾ ਸੇਨ ਚੌਧਰੀ[12]
1971ਭਾਰਤੀਆ ਜਨ ਸੰਘਸ਼ਕੁੰਤਲਾ ਨਾਇਰ[13]
1967ਭਾਰਤੀਆ ਜਨ ਸੰਘਸ਼ਕੁੰਤਲਾ ਨਾਇਰ[14]
1962ਸਵਤੰਤਰਤਾ ਪਾਰਟੀਬਸੰਤ ਕੁੰਵਾਰੀ[15]

ਬਾਹਰੀ ਸਰੋਤ

ਹਵਾਲੇ


27°15′N 81°33′E / 27.25°N 81.55°E / 27.25; 81.55