ਖਵਾਜਾ ਖੁਰਸ਼ੀਦ ਅਨਵਰ

ਖਵਾਜਾ ਖੁਰਸ਼ੀਦ ਅਨਵਰ (21 ਮਾਰਚ 1912 − 30 ਅਕਤੂਬਰ 1984) (Urdu: خواجہ خُورشِيد انور, ਹਿੰਦੀ: ख़्वाजा खुर्शीद अनवर) ਸਾਂਝੇ ਭਾਰਤ / ਪੰਜਾਬ ਦੇ ਫਿਲਮੀ ਕਲਾਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸਨ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਇੱਕੋ ਜਿੰਨੇ ਮਸ਼ਹੂਰ ਸਨ।[2]

SI
ਖਵਾਜਾ ਖੁਰਸ਼ੀਦ ਅਨਵਰ
خواجہ خُورشِيد انور
ਤਸਵੀਰ:Khwaja Khurshid Anwar.jpg
ਜਾਣਕਾਰੀ
ਜਨਮ ਦਾ ਨਾਮਖੁਰਸ਼ੀਦ ਅਨਵਰ
ਉਰਫ਼ਖਵਾਜਾ ਸਾਹਿਬ
ਜਨਮ21 ਮਾਰਚ 1912
ਮੀਆਂਵਾਲੀ , [[ਪੰਜਾਬ (ਬਰਤਾਨਵੀ ਭਾਰਤ)|ਪੰਜਾਬ]], ਬਰਤਾਨਵੀ ਭਾਰਤ (ਹੁਣ ਪਾਕਿਸਤਾਨ)[1]
ਮੌਤ30 ਅਕਤੂਬਰ 1984 (Aged 72)[1]
ਲਾਹੌਰ , ਪੰਜਾਬ, ਪਾਕਿਸਤਾਨ
ਵੰਨਗੀ(ਆਂ)ਸ਼ਾਸਤਰੀ ਸੰਗੀਤ
ਕਿੱਤਾਸੰਗੀਤ ਨਿਰਦੇਸ਼ਕ , ਸਕ੍ਰੀਨਲੇਖਕ, ਫਿਲਮ ਨਿਰਦੇਸ਼ਕ ,
ਸਾਲ ਸਰਗਰਮ1941–1982
ਲੇਬਲਚੋਣਵੀਆਂ ਫ਼ਿਲਮਾ (name of his film production company)

ਹਵਾਲੇ

ਬਾਹਰੀ ਲਿੰਕ

ਫਰਮਾ:Civil decorations of Pakistanਫਰਮਾ:Pride of Performance for Arts