ਖਿਚੜੀ

ਖਿਚੜੀ ਭਾਰਤ ਦਾ ਇੱਕ ਮਸ਼ਹੂਰ ਪਕਵਾਨ ਹੈ ਜੋ ਕੀ ਚਾਵਲ ਅਤੇ ਦਾਲ ਨੂੰ ਉਬਾਲਕੇ ਤਿਆਰ ਕਿੱਤਾ ਜਾਂਦਾ ਹੈ। ਇਹ ਬੀਮਾਰ ਰੋਗੀਆਂ ਲਈ ਬਹੁਤ ਉਪਯੋਗੀ ਹੁੰਦਾ ਹੈ। ਉੱਤਰੀ ਭਾਰਤ ਵਿੱਚ ਮਕਰ ਸਕਰਾਂਤੀ ਦੇ ਤਿਉਹਾਰ ਨੂੰ ਖਿਚੜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।[1][2]

Khichdi
Khichdi
ਸਰੋਤ
ਹੋਰ ਨਾਂKhichri, Khichadi, Khichdee, Khichadi, Khichuri (Bengali), Kisuri (Sylheti), Khichari, Kitcheree, Kitchree, khecheṛi (Odiya)
ਸੰਬੰਧਿਤ ਦੇਸ਼Indian Subcontinent
ਇਲਾਕਾBangladesh, India, Pakistan, Nepal
ਖਾਣੇ ਦਾ ਵੇਰਵਾ
ਮੁੱਖ ਸਮੱਗਰੀRice, lentils, spices

ਸਮੱਗਰੀ

100 ਗ੍ਰਾਮ ਚਾਵਲ, 50 ਗ੍ਰਾਮ ਮੂੰਗ ਦਾਲ, 2 ਆਲੂ, 1 ਛੋਟੀ ਫੁੱਲ ਗੋਬੀ, 100 ਗ੍ਰਾਮ ਮਟਰ, 1 ਇੰਚ ਅਦਰਕ, 3-4 ਹਰੀ ਮਿਰਚ, ਲੂਣ, ਅੱਧਾ ਚਮਚ ਹਲਦੀ, ਅੱਧਾ ਚਮਚ ਸ਼ੱਕਰ, 2 ਸਾਬਤ ਲਾਲ ਮਿਰਚ, 1/3 ਚਮਚ ਜੀਰਾ ਈ ਚੁਟਕੀ ਹਿੰਗ, 4 ਲੌਂਗ 2 ਛੋਟੀ ਇਲਾਇਚੀ, 1 ਇੰਚ ਦਾਲਚੀਨੀ, 2 ਤੇਜਪੱਤੇ, 3 ਚਮਚ ਦੇਸੀ ਘਿਓ।

ਵਿਧੀ

  • ਆਲੂ ਛਿੱਲਕੇ ਅੱਠ ਲੰਬੇ ਤੁਕਰੇ ਕੱਟ ਲੋ। ਫੁੱਲ ਗੋਬਿ ਨੂੰ ਵੀ ਇਈ ਤਰਾਂ ਵੱਡੇ ਟੁਕੜਿਆਂ ਵਿੱਚ ਕੱਟ ਲੋ. ਅਦਰੱਕ ਅਤੇ ਹਰੀ ਮਿਰਚ ਨੂੰ ਬਰੀਕ ਕੱਟ ਲੋ।
  • ਚਾਵਲ ਨੂੰ ਦੋ ਤਿੰਨ ਬਾਰ ਪਾਣੀ ਵਿੱਚ ਧੋ ਦਵੋ। ਹੁਣ ਘੀ, ਲਾਲ ਮਿਰਚ, ਜੀਰਾ, ਹਿੰਗ, ਦਾਲ ਪਕੇ ਅੱਧਾ ਲੀਟਰ ਪਾਣੀ ਪਾਕੇ ਆਂਚ ਤੇ ਪਕਾਓ।
  • ਪਰੋਸਣ ਲੱਗੇ ਘੀ ਗਰਮ ਕਰਕੇ ਸਾਬਤ ਲਾਲ ਮਿਰਚ, ਜੀਰਾ, ਅਤੇ ਹਿੰਗ ਦਾ ਤੜਕਾ ਲਗਾਕੇ ਤਿਆਰ ਹੈ।

ਹਵਾਲੇ