ਗਰੁੱਪ 16 ਤੱਤ

ਗਰੁੱਪ 16 ਜਿਸ ਨੂੰ ਕਾਲਕੋਜਨ ਵੀ ਕਿਹਾ ਜਾਂਦਾ ਹੈ ਮਿਆਦੀ ਪਹਾੜਾ ਦੇ ਆਕਸੀਜਨ, ਗੰਧਕ, ਸਿਲੀਨੀਅਮ, ਟੈਲਿਊਰੀਅਮ, ਅਤੇ ਰੇਡੀਓ ਐਕਟਿਵ ਪੋਲੋਨੀਅਮ ਅਤੇ ਲਿਵਰਮੋਰੀਅਮ ਤੱਤਾਂ ਦਾ ਗਰੁੱਪ ਹੈ।[1]

ਗੁਣ

Zਤੱਤਇਲੈਕਟ੍ਰਾਨ ਤਰਤੀਬਪਿਘਲਣ ਦਰਜਾਉਬਾਲ ਦਰਜਾਘਣਤਾ
8O2, 6−219−1830.00143
16S2, 8, 61204452.07
34Se2, 8, 18, 62216854.3
52Te2, 8, 18, 18, 64509886.24
84Po2, 8, 18, 32, 18, 62549629.2
116Lv2, 8, 18, 32, 32, 18, 6 (ਅਨੁਮਾਨ)

ਹਵਾਲੇ