ਘੁਸਪੈਠੀਆ ਪ੍ਰਜਾਤੀਆਂ

ਘੁਸਪੈਠੀਆ ਪ੍ਰਜਾਤੀਆਂ ਜੀਵਾਂ ਜਾਂ ਪਸ਼ੂ ਪੰਛੀਆਂ ਦੀਆਂ ਉਹ ਪ੍ਰਜਾਤੀਆਂ ਹੁੰਦੀਆਂ ਹਨ ਜੋ ਕਿਸੇ ਇੱਕ ਮੂਲ ਖੇਤਰ ਦੀ ਪੈਦਾਇਸ਼ ਨਹੀਂ ਹੁੰਦੀਆਂ ਸਗੋਂ ਇਹ ਕਿਸੇ ਵੀ ਖੇਤਰ ਵਿੱਚ ਘੁਸ ਕੇ ਆਪਣੀ ਅਣਸ ਪੂਰੀ ਤੇਜ਼ੀ ਨਾਲ ਵਧਾ ਸਕਦੀਆਂ ਹਨ ਅਤੇ ਉਸ ਖੇਤਰ ਦੇ ਵਾਤਾਵਰਣ, ਜੈਵਿਕ-ਵਿਵਿਧਤਾ(biodiversity),ਆਰਥਿਕ ਵਿਕਾਸ ਅਤੇ ਮਨੁੱਖੀ ਸਿਹਤ ਵਿੱਚ ਖ਼ਲਲ ਪੈਦਾ ਕਰ ਸਕਦੀਆਂ ਹਨ।[1]

ਹਵਾਲੇ