ਚਿਉਨ ਸ਼ੁਗੀਹਾਰਾ

ਚਿਉਨ ਸ਼ੁਗੀਹਾਰਾ (杉原 千畝 ਸ਼ੁਗੀਹਾਰਾ ਚਿਉਨ[1], 1 ਜਨਵਰੀ 1900 – 31 ਜੁਲਾਈ 1986) ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ ਸੀ। ਦੂਜੇ ਵਿਸ਼ਵ ਯੁਧ ਦੋਰਾਨ ਉਸਨੇ ਯਹੂਦੀ ਰਫਿਊਜੀਆਂ ਨੂੰ ਜਾਪਾਨ ਦੇ ਟਰਾਂਸਿਟ ਵੀਜ਼ੇ ਦੇ ਕੇ ਉਹਨਾਂ ਦੀ ਜਾਨ ਬਚਾਈ। ਇਹਨਾਂ ਵਿਚੋਂ ਜ਼ਿਆਦਾਤਰ ਯਹੂਦੀ ਜਰਮਨੀ ਦੇ ਕਬਜ਼ੇ ਹੇਠ ਪੋਲੈਂਡ ਅਤੇ ਕੁਝ ਲਿਥੂਆਨੀਆ ਦੇ ਵਸਨੀਕ ਸਨ।[2]

ਚਿਉਨ ਸ਼ੁਗੀਹਾਰਾ
杉原 千畝
ਚਿਉਨ ਸ਼ੁਗੀਹਾਰਾ ਦਾ ਫੋਟੋਗ੍ਰਾਫ਼ਿਕ ਪੋਰਟਰੇਟ
ਚਿਉਨ ਸ਼ੁਗੀਹਾਰਾ
ਜਨਮ(1900-01-01)1 ਜਨਵਰੀ 1900
ਯਓਤਸੂ, ਗਿਫੂ, ਜਪਾਨ
ਮੌਤ31 ਜੁਲਾਈ 1986(1986-07-31) (ਉਮਰ 86)
ਕਾਮਾਕੁਰਾ, Kanagawa, ਜਪਾਨ
ਰਾਸ਼ਟਰੀਅਤਾਜਪਾਨੀ
ਹੋਰ ਨਾਮ"Sempo", Pavlo Sergeivich Sugihara
ਪੇਸ਼ਾਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ
ਲਈ ਪ੍ਰਸਿੱਧRescue of some ten thousand Jews during the Holocaust
ਜੀਵਨ ਸਾਥੀ
Klaudia Semionovna Apollonova
(ਵਿ. 1919; ਤ. 1935)

Yukiko Kikuchi
(ਵਿ. 1935; invalid reason 1986)
ਪੁਰਸਕਾਰRighteous Among the Nations (1985)

ਹਵਾਲੇ