ਚੀਨ ਵਿੱਚ ਸਿੱਖ ਧਰਮ

ਚੀਨ ਲੋਕ ਗਣਰਾਜ ਵਿੱਚ ਸਿੱਖ ਇੱਕ ਧਾਰਮਿਕ ਘੱਟ ਗਿਣਤੀ ਹਨ। ਸਿੱਖੀ ਉੱਤਰੀ ਭਾਰਤ ਦੇ ਪੰਜਾਬ ਖੇਤਰ ਵਿੱਚ ਪੈਦਾ ਹੋਈ ਸੀ। 

ਇਤਿਹਾਸ

18ਵੀਂ ਅਤੇ 19ਵੀਂ ਸਦੀ ਦੇ ਦੌਰਾਨ ਸ਼ੰਘਾਈ ਮਿਊਂਸਪਲ ਪੁਲਿਸ ਅਤੇ ਹਾਂਗਕਾਂਗ ਪੁਲਿਸ ਦੇ ਅਫਸਰਾਂ ਦੇ ਤੌਰ 'ਤੇ ਕੰਮ ਕਰਨ ਲਈ ਬਹੁਤ ਸਾਰੇ ਸਿੱਖ ਪੰਜਾਬੀ ਲੋਕ ਬ੍ਰਿਟਿਸ਼ ਭਾਰਤ ਵਿੱਚੋਂ ਭਰਤੀ ਕੀਤੇ ਗਏ ਸਨ।

ਗੁਰਦੁਆਰੇ

 ਚੀਨ ਵਿੱਚ ਬਹੁਤ ਥੋੜੇ ਜਿਹੇ ਗੁਰਦੁਆਰੇ ਹਨ।  

ਹਵਾਲੇ