ਜਣਾ

ਕੋਈ ਜਣਾ, ਜਨ, ਜੀਅ, ਵਿਅਕਤੀ ਜਾਂ ਸ਼ਖ਼ਸ ਇੱਕ ਹਸਤੀ ਹੁੰਦੀ ਹੈ, ਜਿਵੇਂ ਕਿ ਮਨੁੱਖ, ਜਿਸ ਦੀਆਂ ਆਪਣੀਆਂ ਕਾਬਲੀਅਤਾਂ ਜਾਂ ਗੁਣ ਹੁੰਦੇ ਹਨ ਜੋ ਉਹਦੀ ਹੋਂਦ ਦੀ ਬੁਨਿਆਦ ਹੁੰਦੇ ਹਨ।[1]

ਪੌਲ ਕਲੀ ਵੱਲੋਂ ਕਿਸੇ ਜਣੇ ਦੀ ਇੱਕ ਖ਼ਿਆਲਵਾਦੀ ਪੇਂਟਿੰਗ। ਜਣੇ ਦੀ ਧਾਰਨਾ ਦੀ ਵਿਆਖਿਆ ਕਰਨਾ ਔਖਾ ਕੰਮ ਹੋ ਸਕਦਾ ਹੈ।


ਹਵਾਲੇ