ਜਨਰਲ ਇਲੈੱਕਟਰਿਕ

ਜਨਰਲ ਇਲੈੱਕਟਰਿਕ ਜਾਂ ਜੀ.ਈ. ਇੱਕ ਅਮਰੀਕੀ ਬਹੁਰਾਸ਼ਟਰੀ ਸੰਗਠਤ ਕੰਪਨੀ ਹੈ ਜੋ ਕਿ ਸ਼ੈਨਕਟਡੀ, ਨਿਊਯਾਰਕ ਵਿਖੇ ਨਿਗਮਤ ਹੈ ਅਤੇ ਜੀਹਦਾ ਸਦਰ-ਮੁਕਾਮ ਸੰਯੁਕਤ ਰਾਜ ਵਿੱਚ ਫ਼ੇਅਰਫ਼ੀਲਡ, ਕਨੈਟੀਕਟ ਵਿਖੇ ਹੈ।[1][4] ਇਹ ਕੰਪਨੀ ਇਹਨਾਂ ਭਾਗਾਂ ਵਿੱਚ ਕੰਮ ਕਰਦੀ ਹੈ: ਊਰਜਾ [2013 ਬੇਕਾਰ], ਤਕਨੀਕੀ ਬੁਨਿਆਦੀ ਢਾਂਚਾ, ਸਰਮਾਇਆ ਪੂੰਜੀ ਅਤੇ ਖਪਤਕਾਰੀ ਅਤੇ ਸਨਅਤੀ।[5][6]

ਜਨਰਲ ਇਲੈੱਕਟਰਿਕ ਕੰਪਨੀ
ਕਿਸਮਜਨਤਕ
ਵਪਾਰਕ ਵਜੋਂ
  • NYSE: GE
  • Dow Jones।nd. Average Component
  • S&P 500 Component
ਉਦਯੋਗਸੰਗਠਤ
ਸਥਾਪਨਾਸ਼ੈਨਕਟਾਡੀ, ਨਿਊਯਾਰਕ, ਸੰਯੁਕਤ ਰਾਜ (1892 (1892))
ਸੰਸਥਾਪਕ
ਬੰਦ2 ਅਪਰੈਲ 2024 Edit on Wikidata
ਮੁੱਖ ਦਫ਼ਤਰ
ਫ਼ੇਅਰਫ਼ੀਲਡ, ਕਨੈਟੀਕਟ
,
ਸੰਯੁਕਤ ਰਾਜ[1]
ਸੇਵਾ ਦਾ ਖੇਤਰਵਿਸ਼ਵਵਿਆਪੀ
ਮੁੱਖ ਲੋਕ
ਜੈਫ਼ਰੀ ਇੰਮੈਲਟ (ਚੇਅਰਮੈਨ, ਸੀ.ਈ.ਓ.)
ਉਤਪਾਦ
  • ਔਜ਼ਾਰ
  • ਹਵਾਬਾਜ਼ੀ
  • ਖਪਤਕਾਰੀ ਬਿਜਲਾਣੂ
  • ਬਿਜਲੀ ਦੀ ਵੰਡ
  • ਬਿਜਲਈ ਮੋਟਰਾਂ
  • ਊਰਜਾ
  • ਪੂੰਜੀ
  • ਗੈਸ
  • ਸਿਹਤ ਦੇਖ-ਭਾਲ
  • ਚਾਨਣ
  • ਰੇਲ ਇੰਜਣ
  • ਤੇਲ
  • ਸਾਫ਼ਟਵੇਅਰ
  • ਪਾਣੀ
  • ਹਥਿਆਰ
  • ਹਵਾਈ ਟਰਬਾਈਨ
ਕਮਾਈDecrease ਯੂ.ਐੱਸ.$ 146.045 ਬਿਲੀਅਨ (2013)[2]
ਸੰਚਾਲਨ ਆਮਦਨ
Increase US$ 026.267 ਬਿਲੀਅਨ (2013)[2]
ਸ਼ੁੱਧ ਆਮਦਨ
Increase US$ 014.055 ਬਿਲੀਅਨ (2013)[2]
ਕੁੱਲ ਸੰਪਤੀ
  • Decrease ਯੂ.ਐੱਸ.$ 656.56 ਬਿਲੀਅਨ (2013)[3]
  • Decrease US$ 684.999 ਬਿਲੀਅਨ (2012)[3]
ਕੁੱਲ ਇਕੁਇਟੀIncrease US$ 131.500 ਬਿਲੀਅਨ (2013)[2]
ਕਰਮਚਾਰੀ
305,000 (2013)[2]
ਸਹਾਇਕ ਕੰਪਨੀਆਂ
    • GE Aviation
    • GE Capital
    • GE Energy Management
    • GE Global Research
    • GE Healthcare
    • GE Home & Business Solutions
    • GE Oil & Gas
    • GE Power & Water
    • GE Transportation
ਵੈੱਬਸਾਈਟGE.com
ਫ਼ੇਅਰਫ਼ੀਲਡ ਵਿਖੇ ਜੀ.ਈ. ਦੇ ਸਦਰ ਮੁਕਾਮ ਨੂੰ ਜਾਂਦੀ ਗਲੀ

ਹਵਾਲੇ