ਜੋਰਾ 10 ਨੰਬਰੀਆ

ਜੋਰਾ 10 ਨੰਬਰੀਆ (ਅੰਗਰੇਜ਼ੀ:Jora 10 Numbaria)[2] ਅਮਰਦੀਪ ਸਿੰਘ ਗਿੱਲ ਦੁਆਰਾ ਲਿਖੀ ਅਤੇ ਨਿਰਦੇਸ਼ਤ ਸਾਲ 2017 ਇੱਕ ਪੰਜਾਬੀ ਫ਼ਿਲਮ ਹੈ। ਇਹ ਮਾਲਵਾ ਖੇਤਰ ਦੀ ਕਹਾਣੀ ਹੈ। ਇਹ ਫ਼ਿਲਮ ਸਿਆਸੀ ਪਾਰਟੀਆਂ, ਪੁਲਿਸ ਅਤੇ ਅੰਡਰਵਰਲਡ ਵਿੱਚ ਅੰਦਰੂਨੀ ਘਿਰਣਾ ਦਾ ਪ੍ਰਦਰਸ਼ਨ ਕਰੇਗੀ। ਇਸ ਫ਼ਿਲਮ ਵਿੱਚ ਧਰਮਿੰਦਰ ਦੀ ਵਿਸ਼ੇਸ਼ ਭੂਮਿਕਾ ਹੈ।[3]

ਜੋਰਾ 10 ਨੰਬਰੀਆ
ਨਿਰਦੇਸ਼ਕਅਮਰਦੀਪ ਸਿੰਘ ਗਿੱਲ
ਲੇਖਕਅਮਰਦੀਪ ਸਿੰਘ ਗਿੱਲ
ਸਿਤਾਰੇਦੀਪ ਸਿੱਧੂ[1]
ਧਰਮਿੰਦਰ
ਦੇਸ਼ਭਾਰਤ
ਭਾਸ਼ਾਵਾਂਹਿੰਦੀ, ਪੰਜਾਬੀ

ਕਾਸਟ

  • ਧਰਮਿੰਦਰ[4]
  • ਦੀਪ ਸਿੱਧੂ
  • ਸਰਦਾਰ ਸੋਹੀ
  • ਹੌਬੀ ਧਾਲੀਵਾਲ
  • ਮੁਕੁਲ ਦੇਵ
  • ਮੁਕੇਸ਼ ਤਿਵਾੜੀ
  • ਆਸ਼ੀਸ਼ ਦੁੱਗਲ
  • ਪ੍ਰਿੰਸ ਕੇ.ਜੇ. ਸਿੰਘ
  • ਕੁਲ ਸਿੱਧੂ

ਹਵਾਲੇ