ਟੋਨੀ ਮੌਰੀਸਨ

ਟੋਨੀ ਮੌਰੀਸਨ (ਜਨਮ ਸਮੇਂ ਕਲੋਇ ਆਰਡੇਲੀਆ ਵੋਫ਼ੋਰਡ;[1] 18 ਫਰਵਰੀ 1931–5 ਅਗਸਤ 2019[2])) ਇੱਕ ਅਮਰੀਕੀ ਨਾਵਲਕਾਰ, ਸੰਪਾਦਕ, ਅਤੇ ਪ੍ਰੋਫੈਸਰ ਸੀ। 1988 ਵਿੱਚ ਉਸਨੂੰ ਬਿਲਵਿਡ ਨਾਵਲ ਲਈ ਪੁਲਿਟਜ਼ਰ ਇਨਾਮ ਮਿਲਿਆ ਅਤੇ 1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪਹਿਲੀ ਕਾਲੀ ਔਰਤ ਸੀ ਜਿਸ ਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ।

ਟੋਨੀ ਮੌਰੀਸਨ
ਟੋਨੀ ਮੌਰੀਸਨ
ਟੋਨੀ ਮੌਰੀਸਨ
ਜਨਮਕਲੋਇ ਆਰਡੇਲੀਆ ਵੋਫ਼ੋਰਡ
(1931-02-18)18 ਫਰਵਰੀ 1931
ਲੋਰੈਨ, ਓਹਾਈਓ, ਸੰਯੁਕਤ ਰਾਜ ਅਮਰੀਕਾ
ਮੌਤ5 ਅਗਸਤ 2019(2019-08-05) (ਉਮਰ 88)
ਨਿਊਯਾਰਕ ਸਿਟੀ, ਸੰਯੁਕਤ ਰਾਜ ਅਮਰੀਕਾ
ਕਿੱਤਾਨਾਵਲਕਾਰ, ਲੇਖਕ
ਸ਼ੈਲੀਅਫ਼ਰੀਕਨ-ਅਮਰੀਕਨ ਸਾਹਿਤ
ਪ੍ਰਮੁੱਖ ਕੰਮਬਿਲਵਿਡ, Song of Solomon, ਦ ਬਲੂਐਸਟ ਆਈ
ਪ੍ਰਮੁੱਖ ਅਵਾਰਡਆਜ਼ਾਦੀ ਦਾ ਰਾਸ਼ਟਰਪਤੀ ਮੈਡਲ
2012
ਸਾਹਿਤ ਲਈ ਨੋਬਲ ਪੁਰਸਕਾਰ
1993
ਗਲਪ ਲਈ ਪੁਲਿਟਜ਼ਰ ਪੁਰਸਕਾਰ
1988
ਦਸਤਖ਼ਤ

ਮੁੱਢਲਾ ਜੀਵਨ

ਟੋਨੀ ਮੌਰੀਸਨ ਦਾ ਜਨਮ ਲੌਰੇਨ, ਓਹਈਓ ਵਿੱਚ ਰਾਮਾ ਅਤੇ ਜਾਰਜ ਵੋਫ਼ੋਰਡ ਦੇ ਘਰ ਹੋਇਆ। 1ਮੌਰੀਸਨ ਨੇ ਗਿਆਰਾਂ ਨਾਵਲ, ਪੰਜ ਬਾਲ ਸਾਹਿਤ ਨਾਲ ਸਬੰਧਿਤ ਕਿਤਾਬਾਂ, ਦੋ ਨਾਟਕ, ਇੱਕ ਗੀਤ ਅਤੇ ਇੱਕ ਉਪੇਰਾ(ਗਾ ਕੇ ਖੇਡੇ ਜਾਣ ਵਾਲੇ ਨਾਟਕ ਦੀ ਇੱਕ ਕਿਸਮ) ਲਿਖੇ। ਗ੍ਰੇਜੂਏਸ਼ਨ ਤੋਂ ਬਾਅਦ ਹੀ ਓਹਨਾ ਆਪਣਾ ਅਧਿਆਪਨ ਸਫ਼ਰ ਸ਼ੁਰੂ ਕਰ ਦਿੱਤਾ,ਇਸੇ ਦੌਰਾਨ ਦੱਖਣੀ ਟੈਕਸਿਸ ਯੂਨੀਵਰਿਸਟੀ ਵਿੱਚ ਪੜ੍ਹਾਇਆ। ਇਸੇ ਵੇਲੇ ਮੌਰਸਿਸ ਨੇ ਆਪਣਾ ਸਭ ਤੋਂ ਪਹਿਲਾ ਨਾਵਲ ਲਿਖਿਆ 'ਦ ਬਲੂਐਸਟ ਆਈ (The Bluest Eye)।

ਰਚਨਾਵਾਂ

ਨਾਵਲ

  • ਦ ਬਲੂਐਸਟ ਆਈ (The Bluest Eye)
  • Bluest Eyeਸੁਲਾ (Sula)
  • ਬਿਲਵਿਡ (Beloved)

ਹਵਾਲੇ