ਡਬਲਿਊ ਐਚ ਆਡੇਨ

ਵਿਸਟਾਨ ਹਿਊਗ ਆਡੇਨ (/ˈwɪstən ˈhjuː ˈɔːdən/;[1] 21 ਫਰਵਰੀ 1907 – 29 ਸਤੰਬਰ 1973), ਜਿਸਦਾ ਕਲਮੀ ਨਾਮ ਡਬਲਿਊ ਐਚ ਆਡੇਨ ਸੀ, ਐਂਗਲੋ-ਅਮਰੀਕੀ ਕਵੀ ਸੀ।[2][3]ਦਾ ਜਨਮ ਇੰਗਲੈਂਡ ਵਿੱਚ ਹੋਇਆ ਅਤੇ ਬਾਅਦ ਵਿੱਚ ਉਹ ਅਮਰੀਕੀ ਨਾਗਰਿਕ ਬਣ ਗਏ, ਅਤੇ ਬਹੁਤ ਸਾਰੇ ਆਲੋਚਕ ਉਹਨਾਂ ਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਗਿਣਦੇ ਹਨ।[4] ਉਸ ਦੇ ਕੰਮ ਦੀ ਪ੍ਰਸ਼ੰਸਾ ਸਟਾਈਲਿਸਟਿਕ ਅਤੇ ਤਕਨੀਕੀ ਪ੍ਰਾਪਤੀਆਂ, ਨੈਤਿਕ ਅਤੇ ਰਾਜਨੀਤਿਕ ਮੁੱਦਿਆਂ, ਅਤੇ ਟੋਨ, ਫਾਰਮ ਅਤੇ ਅੰਤਰਵਸਤੂ ਦੇ ਕਾਰਨ ਕੀਤੀ ਗਈ ਹੈ।[5][6] ਉਸ ਦੀ ਕਵਿਤਾ ਦੇ ਕੇਂਦਰੀ ਥੀਮ ਪਿਆਰ, ਰਾਜਨੀਤੀ ਅਤੇ ਨਾਗਰਿਕਤਾ, ਧਰਮ ਅਤੇ ਚਲਣ, ਅਤੇ ਵਿਲੱਖਣ ਮਨੁੱਖੀ ਜੀਵ ਅਤੇ ਕੁਦਰਤ ਦੇ ਅਗਿਆਤ, ਸੰਸਾਰ ਵਿਚਕਾਰ ਰਿਸ਼ਤਾ ਹੈ।

ਡਬਲਿਊ ਐਚ ਆਡੇਨ
ਆਡੇਨ 1939 ਵਿੱਚ
ਜਨਮ
ਵਿਸਟਾਨ ਹਿਊਗ ਆਡੇਨ

(1907-02-21)21 ਫਰਵਰੀ 1907
ਯਾਰਕ, ਇੰਗਲੈਂਡ
ਮੌਤ29 ਸਤੰਬਰ 1973(1973-09-29) (ਉਮਰ 66)
ਵਿਆਨਾ, ਆਸਟਰੀਆ
ਨਾਗਰਿਕਤਾBritish from birth, United States from 1946
ਸਿੱਖਿਆM.A. English language and literature
ਅਲਮਾ ਮਾਤਰChrist Church, Oxford
ਪੇਸ਼ਾਕਵੀ
ਜੀਵਨ ਸਾਥੀErika Mann (unconsummated marriage, 1935, to provide her with a British passport)
ਰਿਸ਼ਤੇਦਾਰGeorge Augustus Auden (father), Constance Rosalie Bicknell Auden (mother), George Bernard Auden (brother), John Bicknell Auden (brother)

ਹਵਾਲੇ