ਡਾਕਟਰ ਹੂ

ਡਾਕਟਰ ਹੂ ਬੀ.ਬੀ.ਸੀ. ਵੱਲੋਂ ਤਿਆਰ ਕੀਤਾ ਗਿਆ ਇੱਕ ਬਰਤਾਨਵੀ ਵਿਗਿਆਨਕ-ਕਲਪਨਾ ਵਾਲ਼ਾ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਦ ਡਾਕਟਰ ਨਾਂ ਦੇ ਇੱਕ ਸਮਾਂ ਮਾਲਕ ਦੇ ਕਾਰਨਾਮਿਆਂ ਨੂੰ ਦਰਸਾਉਂਦਾ ਹੈ ਜੋ ਕਿ ਇੱਕ ਸਮਾਂ-ਮੁਸਾਫ਼ਰ ਮਨੁੱਖ-ਰੂਪੀ ਏਲੀਅਨ ਹੈ। ਉਹ ਆਪਣੀ ਟਾਰਡਿਸ, ਜੋ ਸਮੇਂ 'ਚ ਸਫ਼ਰ ਕਰਾਉਣ ਵਾਲ਼ਾ ਇੱਕ ਸਚੇਤ ਜਹਾਜ਼ ਹੈ, ਵਿੱਚ ਪੂਰਾ ਬ੍ਰਹਿਮੰਡ ਘੁੰਮਦਾ ਹੈ।

ਡਾਕਟਰ ਹੂ
ਸ਼ੈਲੀਵਿਗਿਆਨਕ ਕਲਪਨਾ ਦਾ ਗਲਪ
ਦੁਆਰਾ ਬਣਾਇਆ
  • ਸਿਡਨੀ ਨਿਊਮਨ
  • ਸੀ. ਈ. ਵੈੱਬਰ
  • ਡਾਨਲਡ ਵਿਲਸਨ
ਸਟਾਰਿੰਗVarious Doctors
(as of 2014, Peter Capaldi)
Various companions
(as of 2014, Jenna Coleman)
ਥੀਮ ਸੰਗੀਤ ਸੰਗੀਤਕਾਰ
  • Ron Grainer
  • Delia Derbyshire
ਓਪਨਿੰਗ ਥੀਮDoctor Who theme music
ਕੰਪੋਜ਼ਰVarious composers
(as of 2005, Murray Gold)
ਮੂਲ ਦੇਸ਼ਸੰਯੁਕਤ ਬਾਦਸ਼ਾਹੀ
ਸੀਜ਼ਨ ਸੰਖਿਆ26 (1963–89) + 1 ਟੀਵੀ ਫ਼ਿਲਮ (1996)
No. of episodes800 (97 missing)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾVarious
(as of 2014, Steven Moffat and Brian Minchin[1])
Camera setupਇਕਹਿਰਾ-ਭਿੰਨ ਕੈਮਰਿਆਂ ਦਾ ਮੇਲ
ਲੰਬਾਈ (ਸਮਾਂ)ਆਮ ਲੜੀਆਂ:
  • 25 ਮਿੰਟ (1963-84, 1986-89)
  • 45 ਮਿੰਟ (1985, 2005–ਹੁਣ ਤੱਕ)
ਖ਼ਾਸ:
ਰਲਵਾਂ: 50-75 ਮਿੰਟ
ਰਿਲੀਜ਼
Original networkਬੀਬੀਸੀ ਵਨ (1963–1989, 1996, 2005–present)
BBC One HD (2010–present)
BBC HD (2007–10)
Picture format
  • 405-line Black-and-white (1963–67)
  • 625-line Black-and-white (1968–69)
  • 625-line PAL (1970–89)
  • 525-line NTSC (1996)
  • 576i 16:9 DTV (2005–08)
  • 1080i HDTV (2009–present)
ਆਡੀਓ ਫਾਰਮੈਟMonaural (1963–87)
Stereo (1988–89; 1996; 2005–08)
5.1 Surround Sound (2009–present)
Original releaseClassic series:
23 ਨਵੰਬਰ 1963 (1963-11-23) –

6 ਦਸੰਬਰ 1989
ਟੀਵੀ ਫ਼ਿਲਮ:
12 ਮਈ 1996
ਮੁੜ-ਚਲਾਈ ਲੜੀ:
26 ਮਾਰਚ 2005 – ਮੌਜੂਦਾ
Chronology
Related
  • K-9 and Company (1981)
  • Torchwood (2006–11)
  • The Sarah Jane Adventures (2007–11)
  • K-9 (2009–10)
  • Doctor Who Confidential (2005–11)
  • Totally Doctor Who (2006–07)

ਹਵਾਲੇ