ਡਾਰਵਿਨ, ਉੱਤਰੀ ਰਾਜਖੇਤਰ

ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ

ਡਾਰਵਿਨ /ˈdɑːrw[invalid input: 'ɨ']n/[3] ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ ਹੈ। ਇਹ ਤਿਮੋਰ ਸਾਗਰ ਉੱਤੇ ਵਸਿਆ ਹੋਇਆ ਸ਼ਹਿਰ ਹੈ ਅਤੇ ਬਹੁਤ ਵਿਰਲੀ ਅਬਾਦੀ ਵਾਲੇ ਉੱਤਰੀ ਰਾਜਖੇਤਰ ਵਿਚਲੇ ਦੋ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਇਹਦੀ ਅਬਾਦੀ 129,062 ਹੈ। ਇਹ ਸਾਰੀਆਂ ਆਸਟਰੇਲੀਆਈ ਰਾਜਧਾਨੀਆਂ ਵਿੱਚੋਂ ਸਭ ਤੋਂ ਛੋਟੀ ਅਤੇ ਉੱਤਰੀ ਰਾਜਧਾਨੀ ਹੈ।

ਡਾਰਵਿਨ
Darwin

ਉੱਤਰੀ ਰਾਜਖੇਤਰ
ਵੈਸਟ ਲੇਨ ਕਾਰਪਾਰਕ ਤੋਂ ਦ੍ਰਿਸ਼
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਆਸਟਰੇਲੀਆ" does not exist.
ਗੁਣਕ12°27′0″S 130°50′0″E / 12.45000°S 130.83333°E / -12.45000; 130.83333
ਅਬਾਦੀ1,29,062 (2011)[1] (16ਵਾਂ)
 • ਸੰਘਣਾਪਣ926/ਕਿ.ਮੀ. (2,398.3/ਵਰਗ ਮੀਲ) (2008)[2]
ਸਥਾਪਤ1869
ਖੇਤਰਫਲ112.01 ਕਿ.ਮੀ. (43.2 ਵਰਗ ਮੀਲ)
ਸਮਾਂ ਜੋਨਆਸਟਰੇਲੀਆਈ ਵਕਤ (UTC+9:30)
ਮੇਅਰਕੈਟਰੀਨਾ ਫ਼ੌਂਗ ਲਿਮ
ਸਥਿਤੀ
  • 2,603 ਕਿ.ਮੀ. (1,617 ਮੀਲ) ਐਡਲੇਡ ਤੋਂ
  • 2,640 ਕਿ.ਮੀ. (1,640 ਮੀਲ) ਪਰਥ ਤੋਂ
  • 2,849 ਕਿ.ਮੀ. (1,770 ਮੀਲ) ਬ੍ਰਿਸਬਨ ਤੋਂ
  • 3,144 ਕਿ.ਮੀ. (1,954 ਮੀਲ) ਕੈਨਬਰਾ ਤੋਂ
  • 3,350 ਕਿ.ਮੀ. (2,082 ਮੀਲ) ਸਿੰਘਾਪੁਰ ਤੋਂ
LGA(s)ਡਾਰਵਿਨ, ਪਾਮਰਸਟਨ, ਲਿਚਫ਼ੀਲਡ
ਕਾਊਂਟੀਪਾਮਰਸਟਨ ਕਾਊਂਟੀ
ਰਾਜ ਚੋਣ-ਮੰਡਲਪੋਰਟ ਡਾਰਵਿਨ (ਅਤੇ 14 ਹੋਰ)
ਸੰਘੀ ਵਿਭਾਗਸੋਲੋਮਨ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
32.0 °C
90 °F
23.2 °C
74 °F
1,731.6 mm
68.2 in

ਹਵਾਲੇ