ਤਾਜਿਕਿਸਤਾਨੀ ਸੋਮੋਨੀ

ਤਾਜਿਕਿਸਤਾਨ ਦੀ ਮੁਦਰਾ

ਸੋਮੋਨੀ (ਤਾਜਿਕ: [cомонӣ] Error: {{Lang}}: text has italic markup (help), ISO 4217 ਕੋਡ: TJS) ਤਾਜਿਕਿਸਤਾਨ ਦੀ ਮੁਦਰਾ ਹੈ। ਇੱਕ ਸੋਮੋਨੀ ਵਿੱਚ 100 ਦਿਰਾਮ (ਤਾਜਿਕ: [дирам] Error: {{Lang}}: text has italic markup (help)) ਹੁੰਦੇ ਹਨ। ਇਸ ਮੁਦਰਾ ਦਾ ਨਾਂ ਤਾਜਿਕਿਸਤਾਨ ਮੁਲਕ ਦੇ ਪਿਤਾ, ਇਸਮੈਲ ਸਮਾਨੀ ਪਿੱਛੋਂ ਰੱਖਿਆ ਗਿਆ ਹੈ।

ਤਾਜਿਕਿਸਤਾਨੀ ਸੋਮੋਨੀ
Сомонӣ (ਤਾਜਿਕ)
5 ਸੋਮੋਨੀ ਦਾ ਅਗਲਾ ਅਤੇ ਪਿਛਲਾ ਪਾਸਾ
5 ਸੋਮੋਨੀ ਦਾ ਅਗਲਾ ਅਤੇ ਪਿਛਲਾ ਪਾਸਾ
ISO 4217 ਕੋਡTJS
ਕੇਂਦਰੀ ਬੈਂਕਤਾਜਿਕਿਸਤਾਨ ਰਾਸ਼ਟਰੀ ਬੈਂਕ
ਵੈੱਬਸਾਈਟwww.nbt.tj
ਵਰਤੋਂਕਾਰ ਤਾਜਿਕਿਸਤਾਨ
ਫੈਲਾਅ14.3%
ਸਰੋਤਦ ਵਰਲਡ ਫ਼ੈਕਟਬੁੱਕ, 2011 est.
ਉਪ-ਇਕਾਈ
1/100ਦਿਰਾਮ
ਬਹੁ-ਵਚਨਸੋਮੋਨੀ
ਦਿਰਾਮਦਿਰਾਮ
ਸਿੱਕੇ5, 10, 20, 25, 50 ਦਿਰਾਮ, 1, 3, 5 ਸੋਮੋਨੀ
ਬੈਂਕਨੋਟ1, 5, 20, 50 ਦਿਰਾਮ, 1, 3, 5, 10, 20, 50, 100, 200, 500 ਸੋਮੋਨੀ

ਹਵਾਲੇ