ਤੋਲੇਦੋ, ਸਪੇਨ

ਕੇਂਦਰੀ ਸਪੇਨ ਦਾ ਸ਼ਹਿਰ

ਤੋਲੇਦੋ (ਉਚਾਰਨ: [toˈleðo], ਲਾਤੀਨੀ: [Toletum] Error: {{Lang}}: text has italic markup (help), Arabic: طليطلة, DIN: ਤੁਲਈਤੁਲਾਹ) ਕੇਂਦਰੀ ਸਪੇਨ ਵਿੱਚ ਸਥਿਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ 70 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ। ਇਸਨੂੰ 1986 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਤੋਲੇਦੋ, ਸਪੇਨ
ਉੱਚਾਈ
529 m (1,736 ft)

ਵਾਤਾਵਰਨ

ਇਸ ਦਾ ਮੌਸਮ ਦਰਮਿਆਨਾ ਰਹਿੰਦਾ ਹੈ। ਸਰਦੀਆਂ ਵਿੱਚ ਵੀ ਔਸਤ ਤਾਪਮਾਨ 10 °C ਤੱਕ ਰਹਿੰਦਾ ਹੈ ਅਤੇ ਗਰਮੀਆਂ ਵਿੱਚ 30 °C ਰਹਿੰਦਾ ਹੈ।

Climate data for Toledo, Spain ਦੇ ਪੌਣਪਾਣੀ ਅੰਕੜੇ
ਮਹੀਨਾਜਨਫ਼ਰਮਾਰਅਪਮਈਜੂਨਜੁਲਅਗਸਤੰਅਕਨਵੰਦਸੰਸਾਲ
ਔਸਤਨ ਉੱਚ ਤਾਪਮਾਨ °C (°F)11.2
(52.2)
13.6
(56.5)
17.1
(62.8)
18.8
(65.8)
23.1
(73.6)
29.0
(84.2)
33.6
(92.5)
33.1
(91.6)
28.4
(83.1)
21.4
(70.5)
15.3
(59.5)
11.5
(52.7)
21.4
(70.5)
ਰੋਜ਼ਾਨਾ ਔਸਤ °C (°F)6.4
(43.5)
8.3
(46.9)
11.0
(51.8)
12.9
(55.2)
16.9
(62.4)
22.1
(71.8)
26.0
(78.8)
25.7
(78.3)
21.6
(70.9)
15.6
(60.1)
10.2
(50.4)
7.3
(45.1)
15.4
(59.7)
ਔਸਤਨ ਹੇਠਲਾ ਤਾਪਮਾਨ °C (°F)1.6
(34.9)
3.0
(37.4)
4.8
(40.6)
6.9
(44.4)
10.8
(51.4)
15.2
(59.4)
18.5
(65.3)
18.3
(64.9)
14.8
(58.6)
9.9
(49.8)
5.2
(41.4)
3.0
(37.4)
9.3
(48.7)
ਬਰਸਾਤ mm (ਇੰਚ)28
(1.1)
28
(1.1)
25
(0.98)
41
(1.61)
44
(1.73)
28
(1.1)
12
(0.47)
9
(0.35)
22
(0.87)
38
(1.5)
40
(1.57)
44
(1.73)
357
(14.06)
ਔਸਤ. ਵਰਖਾ ਦਿਨ (≥ 1.0 mm)65477322366656
% ਨਮੀ78726262595044445467768162
ਔਸਤ ਮਹੀਨਾਵਾਰ ਧੁੱਪ ਦੇ ਘੰਟੇ1501642222382763173693452562031551202,847
Source: Agencia Estatal de Meteorologia[1]

ਗੈਲਰੀ

ਬਾਹਰੀ ਸਰੋਤ

ਹਵਾਲੇ