ਦਾ ਐਂਡਵੈਚਰਸ ਆਫ਼ ਦਾ ਪੰਜਾਬ ਹੀਰੋ ਰਾਜਾ ਰਸਾਲੂ:ਐਂਡ ਅਦਰ ਫੋਕ ਟੇਲਜ਼ ਆਫ਼ ਦਾ ਪੰਜਾਬ 1884
ਪਾਦਰੀ ਚਾਰਲਸ ਸਵਿਨਰਟਨ ਵਲੋਂ ਪ੍ਰਸਤੁਤ ਰਾਜਾ ਰਸਾਲੂ ਬਾਰੇ ਚਾਰ ਕਹਾਣੀਆਂ ਤੋਂ ਬਾਅਦ ਉਸਦੀ ਪੁਸਤਕ ਪੰਜਾਬ ਹੀਰੋ ਰਾਜਾ ਰਸਾਲੂ ਬਾਰੇ 1884 ਵਿੱਚ ਪ੍ਕਾਸ਼ਿਤ ਹੋਈ।ਇਸ ਪੁਸਤਕ ਬਾਰੇ ਸਵਿਨਰਟਨ ਦਾ ਕਹਿਣਾ ਹੈ ਕਿ "ਜਦੋਂ ਉਹ ਆਪਣੇ ਸਾਥੀਆਂ ਸਮੇਤ ਗੰਦਗੜ ਦੀ ਗੁਫ਼ਾ ਵੇਖਣ ਗਿਆ ਜਿਸਨੂੰ 'ਕਾਫ਼ਿਰ ਕੋਟ ਦਾ ਘਰ' ਕਿਹਾ ਜਾਂਦਾ ਹੈ, ਤਾਂ ਉਸਦੇ ਮਨ ਵਿੱਚ ਰਾਜਾ ਰਸਾਲੂ ਨਾਲ ਜੁੜੀਆਂ ਇਨ੍ਹਾਂ ਦੰਤ ਕਥਾਵਾਂ ਨੂੰ ਜਾਨਣ ਦੀ ਇੱਛਾ ਪ੍ਗਟ ਹੋਈ।"[1]
ਰਾਜਾ ਰਸਾਲੂ ਦੇ ਜੀਵਨ ਤੇ ਕਾਰਨਾਮਿਆਂ ਬਾਰੇ ਭਾਵੇਂ ਅਲੱਗ-ਅਲੱਗ ਕਹਾਣੀਆਂ ਪ੍ਚਲਿਤ ਰਹੀਆਂ ਹਨ ਪਰ ਉਸ ਦੀਆਂ ਕਹਾਣੀਆਂ ਵਿੱਚ ਮਿੱਥਾਂ ਨੂੰ ਇਸ ਤਰਾਂ ਰਲਾ ਦਿੱਤਾ ਗਿਆ ਹੈ ਕਿ ਉਸ ਦੀ ਇਤਿਹਾਸਕਤਾ ਨੂੰ ਨਿਸ਼ਚਿਤ ਕਰਨਾ ਕਠਿਨ ਹੋ ਗਿਆ ਹੈ। ਪਰ ਇਨ੍ਹਾਂ ਅੰਗਰੇਜ਼ ਵਿਦਵਾਨਾਂ ਨੇ ਇਸ ਬਾਰੇ ਕਾਫ਼ੀ ਖੋਜ ਕੀਤੀ ਹੈ।1884 ਵਿੱਚ ਛਪੀ ਆਪਣੀ ਪੁਸਤਕ ਨੂੰ ਸਵਿਨਰਟਨ ਨੇ 12 ਹਿੱਸਿਆਂ ਵਿੱਚ ਵੰਡਿਆ ਹੈ।
- ਰਸਾਲੂ ਦੀ ਮੁਢਲੀ ਜ਼ਿੰਦਗੀ
- ਰਸਾਲੂ ਦੀ ਪਹਿਲੀ ਜਿੱਤ
- ਰਸਾਲੂ ਦੀ ਦੇਸ਼ ਨਿਕਾਲੇ ਤੋਂ ਵਾਪਸੀ
- ਰਸਾਲੂ ਅਤੇ ਮੀਰ ਸ਼ਿਕਾਰੀ
- ਰਾਜਾ ਰਸਾਲੂ ਤੇ ਹੰਸ
- ਰਾਜਾ ਰਸਾਲੂ ਤੇ ਰਾਜਾ ਭੋਜ
- ਰਾਜਾ ਰਸਾਲੂ ਤੇ ਗੰਦਗੜ ਦੇ ਦਿਉ
- ਰਸਾਲੂ ਦੇ ਤਿਲੀਅਰ, ਸੱਪ, ਕਾਂ ਅਤੇ ਪਹਾੜੀ ਕਾਂ ਨਾਲ ਕਾਰਨਾਮੇ
- ਰਾਜਾ ਰਸਾਲੂ ਤੇ ਰਾਜਾ ਸਿਰਕਪ
- ਰਾਣੀ ਕੋਕਿਲਾਂ ਤੇ ਬੇਵਫ਼ਾਈ
- ਰਾਣੀ ਕੋਕਿਲਾਂ ਦੀ ਕਿਸਮਤ
- ਰਾਜਾ ਰਸਾਲੂ ਦੀ ਮੌਤ
ਹਵਾਲੇ
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ