ਦੀਪਕ ਮਿਸਰਾ

ਜਸਟਿਸ ਦੀਪਕ ਮਿਸਰਾ (ਜਨਮ 3 ਅਕਤੁਬਰ, 1953) ਭਾਰਤ ਦੇ 45ਵੇਂ ਚੀਫ ਜਸਟਿਸ ਹਨ। ਉਹਨਾ ਨੇ ਇਹ ਪਦ ਭਾਰਤ ਦੇ 44ਵੇਂ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਤੋਂ ਸੰਭਾਲਿਆ।[2][3] ਇਹ ਪਦ ਸੰਭਾਲਣ ਤੋਂ ਪਹਿਲਾ ਉਹਨਾ ਨੇ ਪਟਨਾ ਹਾਈ ਕੋਰਟ, ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਤੇ ਅਹੁਦੇ ਤੇ ਕੰਮ ਕੀਤਾ ਹੈ।[4][5] ਜਸਟਿਸ ਮਿਸਰਾ ਨੇ 14 ਫਰਵਰੀ, 1977 ਨੂੰ ਬਤੌਰ ਵਕੀਲ ਕੰਮ ਸ਼ੁਰੂ ਕਿਤਾ ਅਤੇ ਉਡੀਸਾ ਹਾਈ ਕੋਰਟ 'ਚ ਬਤੌਰ ਵਕੀਲ ਕੰਮ ਕੀਤਾ। ਉਹ 1996 'ਚ ਉਡੀਸਾ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਅਡੀਸ਼ਨ ਜੱਜ ਨਿਯੁਕਤ ਹੋਈ। 19 ਦਸੰਬਰ, 1997 ਵਿੱਚ ਆਪ ਪੱਕੇ ਜੱਜ ਦੇ ਤੌਰ 'ਤੇ ਨਯੁਕਤ ਹੋਈ।[6]

ਚੀਫ ਜਸਟਿਸ
ਦੀਪਕ ਮਿਸਰਾ
ਰਾਸ਼ਟਰਪਤੀ ਭਵਨ 'ਚ ਸੌਂਹ ਚੁੱਕਣ ਸਮੇਂ
45ਵਾਂ ਚੀਫ ਜਸਟਿਸ
ਦਫ਼ਤਰ ਵਿੱਚ
28 ਅਗਸਤ, 2017 – 2 ਅਕਤੂਬਰ 2018
ਦੁਆਰਾ ਨਿਯੁਕਤੀਰਾਮ ਨਾਥ ਕੋਵਿੰਦ
(ਭਾਰਤ ਦਾ ਰਾਸ਼ਟਰਪਤੀ)
ਤੋਂ ਪਹਿਲਾਂਜਸਟਿਸ ਜਗਦੀਸ਼ ਸਿੰਘ ਖੇਹਰ
ਤੋਂ ਬਾਅਦਰੰਜਨ ਗੋਗੋਈ
ਭਾਰਤ ਦੀ ਸੁਪਰੀਮ ਕੋਰਟ ਦਾ ਜੱਜ
ਦਫ਼ਤਰ ਸੰਭਾਲਿਆ
10 ਅਕਤੂਬਰ, 2011
ਦੁਆਰਾ ਨਿਯੁਕਤੀਭਾਰਤ ਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ
ਪਟਨਾ ਹਾਈ ਕੋਰਟ ਦਾ ਚੀਫ ਜਸਟਿਸ
ਦਫ਼ਤਰ ਵਿੱਚ
ਦਸੰਬਰ, 2009 – ਮਈ 2010
ਦਿੱਲੀ ਹਾਈ ਕੋਰਟ ਦਾ ਚੀਫ ਜਸਟਿਸ
ਦਫ਼ਤਰ ਵਿੱਚ
24 ਮਈ, 2010 – 10 ਅਕਤੂਬਰ, 2011
ਨਿੱਜੀ ਜਾਣਕਾਰੀ
ਜਨਮ (1953-10-03) 3 ਅਕਤੂਬਰ 1953 (ਉਮਰ 70)
ਰਿਸ਼ਤੇਦਾਰਰੰਗਾ ਨਾਥ ਮਿਸਰਾ (ਚਾਚਾ)[1]
ਅਲਮਾ ਮਾਤਰਐਮ.ਐਸ. ਲਾਅ ਕਾਲਜ, ਕਟਕ
ਜਸਟਿਸ ਦੀਪਕ ਮਿਸਰਾ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ