ਦ ਇਨਕਲਾਬ

ਦ ਇਨਕਲਾਬ ਉਰਦੂ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ, ਜੋ ਮੁੰਬਈ ਤੋਂ ਪ੍ਰਕਾਸ਼ਿਤ ਹੁੰਦਾ ਹੈ।[1]ਇਹ ਦੈਨਿਕ ਜਾਗਰਣ ਗਰੁੱਪ ਦੀ ਮਲਕੀਅਤ ਹੈ।[2] 2017 ਵਿਚ ਇਸ ਨੇ 127255 ਦੇ ਸਰਕੂਲੇਸ਼ਨ ਦਾ ਦਾਅਵਾ ਕੀਤਾ ਸੀ। ਇਸ ਦੀ ਸਥਾਪਨਾ ਅਬਦੁੱਲ ਹਾਮਿਦ ਅਨਸਾਰੀ ਨੇ 1938 ਵਿਚ ਕੀਤੀ ਸੀ।[3]

ਦ ਇਨਕਲਾਬ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਪ੍ਰਿੰਟ
ਮਾਲਕਦੈਨਿਕ ਜਾਗਰਣ ਗਰੁੱਪ
ਪ੍ਰ੍ਕਾਸ਼ਕਦੈਨਿਕ ਜਾਗਰਣ ਗਰੁੱਪ
ਸਥਾਪਨਾ1938
ਭਾਸ਼ਾਉਰਦੂ

ਹਵਾਲੇ