ਧੀਆਂ

ਮੇਰੀ ਧੀ ਨੇਆਪਣੇ ਸਕੂਲ ਕਾਲਜ ਦੇਗ੍ਰੰਥਾਂ ਨੂੰਬੜੀ ਰੀਝ ਨਾਲਪੜ੍ਹਿਆਉਹਦੇ ਕਾਰਨ ਹੀਮੈਂ ਪਹਿਲੀ ਵਾਰਹਵਾਈ ਜਹਾਜਤੇ ਚੜ੍ਹਿਆਧੀਆਂਪੜ੍ਹਨ ਵਾਸਤੇ ਹੁੰਦੀਆਂ ਨੇਆਪਣੇ ਪੈਰਾਂ ਤੇਖੜ੍ਹਨ ਵਾਸਤੇਹੁੰਦੀਆਂ ਨੇਆਓਸੋਚ ਬਦਲੀਏਧੀਆਂਸੜਨ ਵਾਸਤੇ ਜਾਂਮਰਨ ਵਾਸਤੇ ਨਹੀਂਉੱਚਾਈਆਂ ਤੇਚੜ੍ਹਨ ਵਾਸਤੇ ਹੁੰਦੀਆਂ ਨੇਮੈਨੂੰ ਮਾਣ ਹੈਆਪਣੇ ਆਪ ਦੇ ਹੋਣ ਤੇਮੈਨੂੰ ਮਾਣ ਹੈਧੀਆਂ ਦਾ ਬਾਪ ਹੋਣ ਤੇਆਉ ਇਸ ਸੋਚ ਨੂੰ ਅੱਗੇ ਵਧਾਈਏਆਉ ਧੀਆਂ ਨੂੰਵਧ ਤੋਂ ਵਧਪੜ੍ਹਾਈਏ