ਨਾਦਰ ਸ਼ਾਹ

ਨਾਦਰ ਸ਼ਾਹ ਅਫ਼ਸ਼ਾਰ (ਫ਼ਾਰਸੀ: نادر شاه افشار‎; ਨਾਦਰ ਕੁਲੀ ਬੇਗ - نادر قلی بیگ ਜਾਂ ਤਹਮਾਸਪ ਕੁਲੀ ਖ਼ਾਨ- تهماسپ قلی خان) ਵੀ ਕਹਿੰਦੇ ਹਨ (ਨਵੰਬਰ, 1688[1] ਜਾਂ 6 ਅਗਸਤ 1698[2] – 19 ਜੂਨ 1747) ਨੇ ਸ਼ਾਹ ਇਰਾਨ ਵਜੋਂ (1736–47) ਇਰਾਨ ਦਾ ਬਾਦਸ਼ਾਹ ਅਤੇ ਖ਼ਾਨਦਾਨ ਅਫ਼ਸ਼ਾਰ ਦੀ ਹਕੂਮਤ ਦਾ ਬਾਨੀ ਸੀ। ਕੁਝ ਇਤਿਹਾਸਕਾਰ ਇਸ ਦੀ ਸੈਨਿਕ ਪ੍ਰਤਿਭਾ ਕਰ ਕੇ ਇਸਨੂੰ ਪਰਸ਼ੀਆ ਦਾ ਨੇਪੋਲੀਅਨ ਜਾਂ ਦੂਜਾ ਸਕੰਦਰ ਵੀ ਕਹਿੰਦੇ ਹਨ।[5]

ਨਾਦਰ ਸ਼ਾਹ
ਨਾਦਰ ਸ਼ਾਹ ਦਾ ਪੋਰਟਰੇਟ
ਸ਼ਹਿਨਸ਼ਾਹ ਆਫ਼ ਪਰਸ਼ੀਆ
ਤੋਂ ਪਹਿਲਾਂਅੱਬਾਸ III
ਤੋਂ ਬਾਅਦਆਦਿਲ ਸ਼ਾਹ
ਨਿੱਜੀ ਜਾਣਕਾਰੀ
ਜਨਮ1688[1] ਜਾਂ 1698[2]
Dastgerd,[3] (ਖੁਰਾਸਾਨ, ਇਰਾਨ)
ਮੌਤ20 ਜੂਨ 1747[4]
ਕੁਚਾਨ (ਖੁਰਾਸਾਨ, ਇਰਾਨ)

ਹਵਾਲੇ