ਨੂਨਾਵੁਤ

ਕੈਨੇਡਾ ਦਾ ਰਾਜਖੇਤਰ
(ਨੁਨਾਵੁਤ ਤੋਂ ਰੀਡਿਰੈਕਟ)

ਨੂਨਾਵੁਤ /ˈnnəˌvʊt/ (ਇਨੁਕਤੀਤੂਤ: ᓄᓇᕗᑦ [ˈnunavut] ਤੋਂ) ਕੈਨੇਡਾ ਦਾ ਸਭ ਤੋਂ ਵੱਡਾ, ਸਭ ਤੋਂ ਉੱਤਰੀ ਅਤੇ ਸਭ ਤੋਂ ਨਵਾਂ ਰਾਜਖੇਤਰ ਹੈ। ਇਸ ਨੂੰ ਉੱਤਰ-ਪੱਛਮੀ ਰਿਆਸਤ ਤੋਂ 1 ਅਪਰੈਲ 1999 ਨੂੰ ਨੂਨਾਵੁਤ ਐਕਟ ਔਰ ਨੂਨਾਵੁਤ ਲੈਂਡ ਕਲੇਮਜ਼ ਐਗਰੀਮੈਂਟ ਦੇ ਜ਼ਰੀਏ ਅਲੱਗ ਕੀਤਾ ਗਿਆ ਸੀ। ਇਸ ਦੀਆਂ ਸਰਹੱਦਾਂ ਦਾ ਨਿਰਣਾ 1993 ਵਿੱਚ ਕੀਤਾ ਜਾ ਚੁੱਕਾ ਸੀ। ਨੂਨਾਵੁਤ ਦਾ ਕਿਆਮ ਅਮਲ ਵਿੱਚ ਆਉਣ ਨਾਲ ਕੈਨੇਡਾ ਦੇ ਨਕਸ਼ੇ ਤੇ 1949 ਵਿੱਚ ਨਿਊਫ਼ੰਡਲੈਂਡ ਅਤੇ ਲਾਬਰਾਡੋਰ ਦੇ ਕਿਆਮ ਦੇ ਬਾਦ ਇੱਕ ਬੜੀ ਤਬਦੀਲੀ ਵਾਪਰੀ।

ਨੂਨਾਵੁਤ
ᓄᓇᕗᑦ
ਝੰਡਾਕੁਲ-ਚਿੰਨ੍ਹ
ਮਾਟੋ: ᓄᓇᕗᑦ ᓴᙱᓂᕗᑦ  (ਇਨੁਕਤੀਤੂਤ)
"Nunavut Sannginivut"
"ਸਾਡੀ ਧਰਤੀ, ਸਾਡੀ ਤਾਕਤ"
ਰਾਜਧਾਨੀਇਕਾਲੀਤ
ਸਭ ਤੋਂ ਵੱਡਾ ਸ਼ਹਿਰਇਕਾਲੀਤ
ਸਭ ਤੋਂ ਵੱਡਾ ਮਹਾਂਨਗਰਇਕਾਲੀਤ
ਅਧਿਕਾਰਕ ਭਾਸ਼ਾਵਾਂਇਨੂਈਤ (ਇਨੁਕਤੀਤੂਤ • ਇਨੂਈਨਾਕਤੁਨ)
ਅੰਗਰੇਜ਼ੀ
ਫ਼ਰਾਂਸੀਸੀ[1]
ਵਾਸੀ ਸੂਚਕਨੂਨਾਵੁਮੀਊਤ
Nunavummiuq (sing.)[2]
ਸਰਕਾਰ
ਕਿਸਮ
ਕਮਿਸ਼ਨਰਐਡਨਾ ਇਲੀਆਸ
ਮੁਖੀਈਵਾ ਆਰੀਆਕ (ਅਜ਼ਾਦ)
ਵਿਧਾਨ ਸਭਾਨੂਨਾਵੁਤ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ(ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ1 of 308 (0.3%)
ਸੈਨੇਟ ਦੀਆਂ ਸੀਟਾਂ1 of 105 (1%)
ਮਹਾਂਸੰਘ1 ਅਪਰੈਲ, 1999 (13ਵਾਂ)
ਖੇਤਰਫਲ [3]ਪਹਿਲਾ ਦਰਜਾ
ਕੁੱਲ2,038,722 km2 (787,155 sq mi)
ਥਲ1,877,787 km2 (725,018 sq mi)
ਜਲ (%)160,935 km2 (62,137 sq mi) (7.9%)
ਕੈਨੇਡਾ ਦਾ ਪ੍ਰਤੀਸ਼ਤ20.4% of 9,984,670 km2
ਅਬਾਦੀ [3]13ਵਾਂ ਦਰਜਾ
ਕੁੱਲ (2011)31,906
ਘਣਤਾ (2011)0.02/km2 (0.052/sq mi)
GDP 13ਵਾਂ ਦਰਜਾ
ਕੁੱਲ (2006)C$1.213 ਬਿਲੀਅਨ[4]
ਪ੍ਰਤੀ ਵਿਅਕਤੀC$39,383 (8ਵਾਂ)
ਛੋਟੇ ਰੂਪ
ਡਾਕ-ਸਬੰਧੀNU
ISO 3166-2CA-NU
ਸਮਾਂ ਜੋਨUTC-5, UTC-6, UTC-7
ਡਾਕ ਕੋਡ ਅਗੇਤਰX
ਫੁੱਲਜਾਮਨੀ ਸਾਕਸੀਫ਼ਰਾਜ[5]
ਦਰਖ਼ਤn/a
ਪੰਛੀਪੱਛਰ ਟਾਰਮੀਗਨ[6]
ਵੈੱਬਸਾਈਟwww.gov.nu.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ