ਨੰਦ ਦਾਸ

ਨੰਦ ਦਾਸ ਬ੍ਰਜਭਾਸ਼ਾ ਦਾ ਇੱਕ ਸੰਤ ਕਵੀ ਸੀ।[1] ਉਹ ਵੱਲਭ ਸੰਪਰਦਾਇ (ਪੁਸ਼ਟੀਮਾਰਗ) ਦੇ ਅੱਠ ਕਵੀਆਂ (ਅਸ਼ਟਚਪ ਕਵੀ) ਵਿੱਚੋਂ ਇੱਕ ਪ੍ਰਮੁੱਖ ਕਵੀ ਸੀ। ਉਹ ਗੋਸਵਾਮੀ ਵਿੱਠਲਨਾਥ ਦਾ ਚੇਲਾ ਸੀ।

ਰਚਨਾਵਾਂ

  • ਅਨੇਕਾਰਥ

ਹਵਾਲੇ