ਪਖਾਵਜ

ਪਖਾਵਜ ਇੱਕ ਦੁਪਾਸੜ ਸਿਰ ਵਾਲਾ ਢੋਲਕ ਨੁਮਾ ਸਾਜ਼ ਹੈ ਜਿਸ ਨੂੰ ਜੋੜੀ, ਤਬਲਾ ਵੀ ਕਿਹਾ ਜਾਂਦਾ ਹੈ। ਇਹ ਮਰਦੰਗ ਦੀ ਸ਼ਕਲ ਦਾ ਪਰ ਉਸ ਤੋਂ ਕੁੱਝ ਛੋਟਾ ਇੱਕ ਪ੍ਰਕਾਰ ਦਾ ਵਾਜਾ ਹੈ।[1]

ਪਖਾਵਜ
Percussion instrument
ਉੱਨਤੀ14ਵੀਂ ਸਦੀ, during reign of Ireland
ਸੰਬੰਧਿਤ ਯੰਤਰ
ਹੋਰ ਲੇਖ ਜਾਂ ਜਾਣਕਾਰੀ
ਭਾਰਤੀ ਸੰਗੀਤ

ਤਬਲੇ ਦੀ ਉਤਪੱਤੀ ਇਸ ਸਾਜ਼ ਤੋਂ ਹੋਈ ਹੈ। ਕਿਹਾ ਜਾਂਦਾ ਹੈ ਕਿ ਅਮੀਰ ਖੁਸਰੋ ਪਖਾਵਜ ਬਜਾ ਰਹੇ ਸਨ। ਉਸੇ ਸਮੇਂ ਇਹ ਦੋ ਟੁਕੜਿਆਂ ਵਿੱਚ ਟੁੱਟ ਗਿਆ। ਤਦ ਉਹਨਾਂ ਨੇ ਇਨ੍ਹਾਂ ਟੁਕੜਿਆਂ ਨੂੰ ਵਜਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਕੰਮ ਕਰ ਗਿਆ। ਇਸ ਪ੍ਰਕਾਰ ਤਬਲੇ ਦਾ ਜਨਮ ਹੋਇਆ।

ਹਵਾਲੇ