ਪਾਕਿਸਤਾਨੀ ਰੁਪਈਆ

ਪਾਕਿਸਤਾਨ ਦੀ ਅਧਿਕਾਰਕ ਮੁਦਰਾ

ਪਾਕਿਸਤਾਨੀ ਰੁਪਈਆ (Urdu: روپیہ) (ਨਿਸ਼ਾਨ: ਜਾਂ ; ਕੋਡ: PKR) ਪਾਕਿਸਤਾਨ ਦੀ ਅਧਿਕਾਰਕ ਮੁਦਰਾ ਹੈ। ਇਸ ਮੁਦਰਾ ਨੂੰ ਪਾਕਿਸਤਾਨ ਸਟੇਟ ਬੈਂਕ, ਦੇਸ਼ ਦਾ ਕੇਂਦਰੀ ਬੈਂਕ, ਜਾਰੀ ਕਰਦਾ ਹੈ।

ਪਾਕਿਸਤਾਨੀ ਰੁਪਈਆ
پاکستانی روپیہ
ਤਸਵੀਰ:Pakistani Rupees.jpg
ISO 4217 ਕੋਡPKR
ਕੇਂਦਰੀ ਬੈਂਕਪਾਕਿਸਤਾਨ ਸਟੇਟ ਬੈਂਕ
ਵੈੱਬਸਾਈਟwww.sbp.org.pk
ਅਧਿਕਾਰਕ ਵਰਤੋਂਕਾਰ ਪਾਕਿਸਤਾਨ
ਗ਼ੈਰ-ਅਧਿਕਾਰਕ ਵਰਤੋਂਕਾਰ ਅਫ਼ਗ਼ਾਨਿਸਤਾਨ[1]
ਫੈਲਾਅ9.6%
ਸਰੋਤState Bank of Pakistan, July 2012
ਉਪ-ਇਕਾਈ
1/100ਪੈਸਾ (ਵਰਤਿਆ ਨਹੀਂ ਜਾਂਦਾ)
ਨਿਸ਼ਾਨRs
ਉਪਨਾਮਥੀਪਾ, ਰੁਪਈਆ
ਸਿੱਕੇ
Freq. used1, 2, 5 ਰੁਪਏ
ਬੈਂਕਨੋਟ
Freq. used10, 20, 50, 100, 500, 1000, 5000 ਰੁਪਏ

ਹਵਾਲੇ