ਪੇਰਿਂਗਲਕੁਥੂ ਡੈਮ

ਗ਼ਲਤੀ: ਅਕਲਪਿਤ < ਚਾਲਕ।

ਪੇਰਿਂਗਲਕੁਥੂ ਡੈਮ
ਪੇਰਿਂਗਲਕੁਥੂ ਡੈਮ ਦਾ ਸ਼ਟਰ
ਪੇਰਿਂਗਲਕੁਥੂ ਡੈਮ is located in ਭਾਰਤ
ਪੇਰਿਂਗਲਕੁਥੂ ਡੈਮ
ਪੇਰਿਂਗਲਕੁਥੂ ਡੈਮ ਦੀ ਭਾਰਤ ਵਿੱਚ ਸਥਿਤੀ
ਪੇਰਿਂਗਲਕੁਥੂ ਡੈਮ is located in ਕੇਰਲ
ਪੇਰਿਂਗਲਕੁਥੂ ਡੈਮ
ਪੇਰਿਂਗਲਕੁਥੂ ਡੈਮ (ਕੇਰਲ)
ਅਧਿਕਾਰਤ ਨਾਮਪੇਰਿਂਗਲਕੁਥੂ ਡੈਮ
ਟਿਕਾਣਾChalakudy, Thrissur, ਕੇਰਲ
ਗੁਣਕ10°18′55″N 76°38′04″E / 10.3152°N 76.6344°E / 10.3152; 76.6344
ਉਸਾਰੀ ਸ਼ੁਰੂ ਹੋਈ1949
ਉਦਘਾਟਨ ਮਿਤੀ15 ਮਈ 1957
ਓਪਰੇਟਰKerala State Electricity Board
Dam and spillways
ਰੋਕਾਂChalakkudi River
ਉਚਾਈ23 ਮੀਟਰ
ਲੰਬਾਈ290.25 ਮੀਟਰ
Reservoir
ਪੈਦਾ ਕਰਦਾ ਹੈChalakkudi River

ਪੇਰੀਂਗਲਕੁਥੂ ਡੈਮ ਭਾਰਤ ਦੇ ਕੇਰਲਾ ਰਾਜ ਦੇ ਤ੍ਰਿਸੂਰ ਜ਼ਿਲ੍ਹੇ ਵਿੱਚ ਚੱਲਾਕੁੜੀ ਨਦੀ ਦੇ ਦੂਜੇ ਪਾਸੇ ਬਣਾਇਆ ਗਿਆ ਇੱਕ ਕੰਕਰੀਟ ਦਾ ਡੈਮ ਹੈ। [1] ਇਸ ਵਿੱਚ ਕੇਰਲ ਰਾਜ ਬਿਜਲੀ ਬੋਰਡ ਦਾ ਪੇਰੀਂਗਲਕੁਥੂ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਵੀ ਸ਼ਾਮਲ ਹੈ ਜੋ ਕੀ ਡੈਮ ਦਾ ਮਾਲਕ ਹੈ। ਚਾਲਕੁੜੀ ਨਦੀ ' ਦੇ ਉੱਤੇ ਬਣਨ ਵਾਲਾ ਇਹ ਪਹਿਲਾ ਐਸਾ ਹਾਈਡਰੋ ਇਲੈਕਟ੍ਰਿਕ ਦਾ ਪਾਵਰ ਪ੍ਰੋਜੈਕਟ ਹੈ। ਡੈਮ ਦੀ ਕੁੱਲ ਭੰਡਾਰਨ ਕਰਨ ਦੀ ਸਮਰੱਥਾ 32 ਮਿਲੀਅਨ ਘਣ ਮੀਟਰ (1.13 ਟੀਐਮਸੀ ਫੁੱਟ) ਹੈ। ਡੈਮ ਡੂੰਘੇ ਜੰਗਲ ਵਿੱਚ ਪੈਂਦਾ ਹੈ ਅਤੇ ਡੈਮ ਦਾ ਦੌਰਾ ਕਰਨ ਲਈ ਵਿਸ਼ੇਸ਼ ਆਗਿਆ ਵੀ ਲੈਣੀ ਪੈਂਦੀ ਹੈ । ਇਸ ਦੇ ਡੂੰਘੇ ਜੰਗਲਾਂ ਵਿੱਚ ਕਈ ਕਿਸਮ ਦੇ ਜੀਵ ਜੰਤੂ ਹਨ। [2] [3] [4] [5] [6]

ਪੇਰਿਂਗਲਕੁਥੁ ਖੱਬੇ ਬੈਂਕ ਐਕਸਟੈਂਸ਼ਨ

ਡੈਮ ਅਤੇ ਇਸ ਦਾ ਜਲ ਭੰਡਾਰ

ਇਹ ਵੀ ਵੇਖੋ

  • ਭਾਰਤ ਵਿੱਚ ਜਲ ਭੰਡਾਰਾਂ ਅਤੇ ਡੈਮਾਂ ਦੀ ਸੂਚੀ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ