ਪੋਕੀਮੌਨ ਸੱਨ ਅਤੇ ਮੂਨ
ਪੋਕੀਮੌਨ ਸੱਨ ਅਤੇ ਮੂਨ ਨਿਨਟੈਂਡੋ ਦੁਆਰਾ ਤਿਆਰ ਕੀਤੀ ਇੱਕ 3-ਆਯਾਮੀ ਗੇਮ ਹੈ ਜੋ ਕਿ ਨਿਨਟੈਂਡੋ 3-ਡੀ.ਐਸ ਅਤੇ 2-ਡੀ.ਐਸ ਲਈ ਤਿਆਰ ਕੀਤੀ ਗਈ ਹੈ। ਇਹ ਗੇਮ 18 ਨਵੰਬਰ 2016 ਨੂੰ ਜਾਰੀ ਕੀਤੀ ਜਾਵੇਗੀ ਅਤੇ ਇਸ ਵਿੱਚ ਕਈ ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ ਹਨ। ਇਸ ਗੇਮ ਦਾ ਸਾਰਾ ਘਟਨਾਕ੍ਰਮ ਅਲੋਲਾ ਖੇਤਰ ਵਿੱਚ ਵਾਪਰੇਗਾ।
ਪੋਕੀਮੌਨ ਸੱਨ' ਪੋਕੀਮੌਨ ਮੂਨ | |
---|---|
ਡਿਵੈਲਪਰ | ਗੇਨ ਫ੍ਰੀਕ |
ਪਬਲਿਸ਼ਰ | ਦ ਪੋਕੀਮੌਨ ਕੰਪਨੀ |
ਡਾਇਰੈਕਟਰ | ਸ਼ੀਗੇਰੂ ਓਮੋਰੀ |
ਪ੍ਰੋਡਿਊਸਰ | Junichi Masuda |
ਸੀਰੀਜ਼ | ਪੋਕੀਮੌਨ |
ਪਲੇਟਫਾਰਮ | ਨਿਨਟੈਂਡੋ 3ਡੀ.ਐਸ |
ਰਿਲੀਜ਼ | ਫਰਮਾ:Vgrelease new |
ਸ਼ੈਲੀ | ਵਰਤੋਂਕਾਰ ਭੂਮਿਕਾ ਵਾਲੀ |
ਮੋਡ | ਇਕੱਲਾ ਖਿਡਾਰੀ, ਬਹੁ-ਖਿਡਾਰੀ |
ਨਵੇਂ ਸ਼ਾਮਿਲ ਕੀਤੇ ਪੋਕੀਮੌਨ
- ਪੌਪਲੀਓ - ਸ਼ੁਰੂਆਤੀ ਪੋਕੀਮੌਨ
- ਰੋਲੈੱਟ - ਸ਼ੁਰੂਆਤੀ ਪੋਕੀਮੌਨ
- ਲਿਟਨ - ਸ਼ੁਰੂਆਤੀ ਪੋਕੀਮੌਨ
- ਲੂਨਾਲਾ - ਲਜੈਂਡਰੀ ਪੋਕੀਮੌਨ
- ਸੋਲਗਾਲੀਓ - ਲਜੈਂਡਰੀ ਪੋਕੀਮੌਨ
- ਮੈਗੀਅਰਨਾ - ਲਜੈਂਡਰੀ ਪੋਕੀਮੌਨ
- ਟੋਗੀਡੀਮਾਰੂ
- ਸੈਲੈਂਡਿਟ
- ਬਰੂਕਸਿਸ਼
- ਟਾਪੂ ਕੋਕੋ
- ਡ੍ਰਾਮਪਾ
- ਕਿਉਟੀਫਲਾਈ
- ਗਰੂਬਿਨ
- ਚਾਰਜਾਬੱਗ
- ਵਿਕਾਵੋਲਟ
- ਪਿਕੀਪੇਕ
- ਯੁਨਗੂਜ਼
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ