ਪੋਲੋ
ਪੋਲੋ ਹਾਕੀ ਦੀ ਤਰਜ਼ ਦੀ ਇੱਕ ਖੇਲ ਹੈ ਜਿਸ ਵਿੱਚ ਘੋੜ ਸਵਾਰਾਂ ਦੀਆਂ ਦੋ ਟੀਮਾਂ ਹਿੱਸਾ ਲੈਂਦੀਆਂ ਹਨ। ਹਰ ਟੀਮ ਵਿੱਚ ਤਿੰਨ ਜਾਂ ਚਾਰ ਖਿਲਾੜੀ ਹੁੰਦੇ ਹਨ। ਉਹਨਾਂ ਦੇ ਹਥਾਂ ਚ ਲੰਬੇ ਲੰਬੇ ਡੰਡੇ ਜਿਹੇ ਹੁੰਦੇ ਹਨ ਜਿਹਨਾਂ ਨਾਲ ਉਹ ਲੱਕੜੀ ਦੀ ਸਫ਼ੈਦ ਗੇਂਦ ਨੂੰ ਜ਼ਰਬ ਲਗਾਉਂਦੇ ਹਨ। ਇਸ ਖੇਲ ਨੂੰ ਚਤਰਾਲ ਵਿੱਚ ਅਸਤੋੜ ਗ਼ਾੜ ਯਾਨੀ ਘੋੜਿਆਂ ਦਾ ਖੇਲ ਕਿਹਾ ਜਾਂਦਾ ਹੈ।
ਖੇਡ ਅਦਾਰਾ | ਅੰਤਰਰਾਸ਼ਟਰੀ ਪੋਲੋ ਫੈਡਰੇਸ਼ਨ |
---|---|
ਛੋਟੇਨਾਮ | ਸ਼ਾਹਾਨਾ ਖੇਲ[1][2] |
ਪਹਿਲੀ ਵਾਰ | Achaemenid Empire, 6ਵੀਂ ਸਦੀ ਈਪੂ[3] |
ਖ਼ਾਸੀਅਤਾਂ | |
ਪਤਾ | ਹਾਂ |
ਟੀਮ ਦੇ ਮੈਂਬਰ | 4 - 4 |
Mixed gender | ਹਾਂ |
ਕਿਸਮ | Equestrian, ਗੇਂਦ ਖੇਲ, ਟੀਮ ਖੇਲ, ਆਊਟਡੋਰ |
ਖੇਡਣ ਦਾ ਸਮਾਨ | ਗੇਂਦ, ਹਾਕੀ, ਘੋੜਾ |
ਥਾਂ | ਪੋਲੋ ਮੈਦਾਨ (ਘਾਹ) |
ਪੇਸ਼ਕਾਰੀ | |
ਦੇਸ਼ ਜਾਂ ਖੇਤਰ | ਇਸਫ਼ੇਹਾਨ,ਇਰਾਨ |
ਓਲੰਪਿਕ ਖੇਡਾਂ | ਬੰਦ (1936 ਤੋਂ) |
ਇਤਿਹਾਸ
ਆਰੰਭ
ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ, ਪੋਲੋ 6ਵੀਂ ਸਦੀ ਈਪੂ ਤੋਂ ਪਹਿਲੀ ਸਦੀ ਵਿਚਕਾਰ ਮਿਲਦੀਆਂ ਤਾਰੀਖਾਂ ਵਿੱਚ ਪਹਿਲੀ ਵਾਰ ਫਾਰਸ (ਈਰਾਨ) ਵਿੱਚ ਖੇਡੀ ਗਈ ਸੀ।[4]
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ