ਪ੍ਰੋਟੋਜ਼ੋਆ

ਪ੍ਰੋਟੋਜੋਆ (ਲਾਤੀਨੀ: [Protozoa] Error: {{Lang}}: text has italic markup (help), ਪੁਰਾਤਨ ਯੂਨਾਨੀ: πρῶτος «ਪਹਿਲਾ» ਤੋਂ ਅਤੇ ਫਰਮਾ:Lang-grc2, ਪੁਰਾਤਨ ਯੂਨਾਨੀ: ζῷον «ਪ੍ਰਾਣੀ» ਦੇ ਬਹੁਵਚਨ ਤੋਂ) ਇੱਕ-ਕੋਸ਼ੀ ਜੀਵ ਹਨ। ਇਹਨਾਂ ਦੀ ਕੋਸ਼ਿਕਾ ਪ੍ਰੋਕੈਰਿਓਟਿਕ ਪ੍ਰਕਾਰ ਦੀ ਹੁੰਦੀ ਹੈ। ਇਹ ਸਧਾਰਨ ਖੁਰਦਬੀਨ ਨਾਲ ਸੌਖ ਨਾਲ ਵੇਖੇ ਜਾ ਸਕਦੇ ਹਨ। ਕੁੱਝ ਪ੍ਰੋਟੋਜੋਆ ਜੰਤੂਂਆਂ ਜਾਂ ਮਨੁੱਖਾਂ ਵਿੱਚ ਰੋਗ ਪੈਦਾ ਕਰਦੇ ਹਨ। ਉਹਨਾਂ ਨੂੰ ਰੋਗਕਾਰਕ ਪ੍ਰੋਟੋਜੋਆ ਕਹਿੰਦੇ ਹਨ।

ਪ੍ਰੋਟੋਜੋਆ, ਇੱਕ ਪੁਰਾਣਾ ਸ਼ਬਦ ਹੈ, ਅਤੇ ਅੱਜ ਦੇ ਸਮੇਂ ਵਿੱਚ ਆਮ ਤੌਰ 'ਤੇ ਇਸ ਦੀ ਜਗ੍ਹਾ ਵਧੇਰੇ ਵਿਆਪਕ ਸ਼ਬਦ ਪ੍ਰੋਟਿਸਟ (protist) ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ, 'ਪ੍ਰੋਟੋਜੋਆ' ਨੂੰ ਅਕਸਰ, ਖਾਸ ਕਰ ਕੇ ਜੂਨੀਅਰ ਸਿੱਖਿਆ ਵਿੱਚ, ਸੌਖ ਦੇ ਲਈ ਵਰਤ ਲਿਆ ਜਾਂਦਾ ਹੈ।[1] ਪ੍ਰੋਟੋਜੋਆ ਦੀ ਕੁੱਲ ਪ੍ਰਜਾਤੀਆਂ ਦੀ ਗਿਣਤੀ ਲਗਭਗ 30000 ਹੈ।

ਹਵਾਲੇ