ਫ਼ਲਾਇੰਗ ਫ਼ਿਸ਼ ਕੋਵ

ਕ੍ਰਿਸਮਸ ਟਾਪੂ ਦੀ ਬਸਤੀ

ਫ਼ਲਾਇੰਗ ਫ਼ਿਸ਼ ਕੋਵ (ਭਾਵ ਉੱਡਣ ਮੱਛੀ ਖਾੜੀ) ਆਸਟਰੇਲੀਆ ਦੇ ਕ੍ਰਿਸਮਸ ਟਾਪੂ ਦੀ ਪ੍ਰਮੁੱਖ ਬਸਤੀ ਹੈ। ਬਹੁਤੇ ਨਕਸ਼ੇ ਆਮ ਤੌਰ ਉੱਤੇ ਇਸਨੂੰ ਸਿਰਫ਼ "ਦਾ ਸੈਟਲਮੈਂਟ" (ਭਾਵ ਬਸਤੀ) ਵਜੋਂ ਦਰਸਾਉਂਦੇ ਹਨ।[1] ਇਹ ਇਸ ਟਾਪੂ ਦੀ ਪਹਿਲੀ ਬਰਤਾਨਵੀ ਬਸਤੀ ਹੈ ਜਿਸਦੀ ਸਥਾਪਨਾ 1888 ਵਿੱਚ ਹੋਈ ਸੀ।

ਕ੍ਰਿਸਮਸ ਟਾਪੂ ਦਾ ਨਕਸ਼ਾ ਜਿਸ ਵਿੱਚ ਫ਼ਲਾਇੰਗ ਫ਼ਿਸ਼ ਕੋਵ 'The Settlement' ਦਰਸਾਇਆ ਗਿਆ ਹੈ

ਹਵਾਲੇ