ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ

ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਹਰ ਸਾਲ ਨਵੇਂ ਕਲਾਕਾਰ ਨੂੰ ਦਿਤਾ ਜਾਂਦਾ ਹੈ ਪਹਿਲ ਇਸ ਦਾ ਨਾਮ ਫਿਲਮਫੇਅਰ ਲਕਸ਼ ਨਵਾਂ ਚੇਹਰਾ ਸੀ ਜੋ 1989 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਸ਼੍ਰੇਣੀ ਵਿੱਚ ਪਹਿਲੀ ਵਾਰ ਤੱਬੂ ਨੂੰ ਇਹ ਸਨਮਾਨ ਦਿਤਾ ਗਿਆ

1980 ਦਾ ਦਹਾਕਾ

ਸਾਲਕਲਾਕਾਰ ਦਾ ਨਾਮਫਿਲਮ ਦਾ ਨਾਮ
1989ਜੁਹੀ ਚਾਵਲਾਕਿਆਮਤ ਸੇ ਕਿਆਮਤ ਤੱਕ

1990 ਦਾ ਦਹਾਕਾ

ਸਾਲਕਲਾਕਾਰ ਦਾ ਨਾਮਫਿਲਮ ਦਾ ਨਾਮ
1990ਭਾਗਿਆਸ਼੍ਰੀਮੈਂਨੇ ਪਿਆਰ ਕੀਆ
1991ਪੂਜਾ ਭੱਟਦਿਲ ਹੈ ਕਿ ਮਾਨਤਾ ਨਹੀਂ
1992ਰਾਵੀਨਾ ਟੰਡਨਪੱਥਰ ਕੇ ਫੂਲ
1993ਦਿਵਿਆ ਭਾਰਤੀਦੀਵਾਨਾ
1994ਮਮਤਾ ਕੁਲਕਰਨੀਆਸ਼ਿਕ ਅਵਾਰਾ
1995ਸੋਨਾਲੀ ਬੈਂਦਰੇ ਅਤੇ ਤੱਬੂਵਿਜੇਪੱਥ ਅਤੇ ਆਗ
1996ਟਵਿਕਲ ਖੰਨਾਬਰਸਾਤ
1997ਸੀਮਾ ਵਿਸਵਾਸਬੈਂਡਿਟ ਕੁਇਨ
1998ਮਹਿਮਾ ਚੋਧਰੀਪਰਦੇਸ
1999ਪ੍ਰੀਤੀ ਜ਼ਿੰਟਾਦਿਲ ਸੇ..

2000 ਦਾ ਦਹਾਕਾ

ਸਾਲਕਲਾਕਾਰ ਦਾ ਨਾਮਫਿਲਮ ਦਾ ਨਾਮ
2000ਨੰਦਤਾ ਦਾਸ1947 ਅਰਥ
2001ਕਰੀਨਾ ਕਪੂਰਰਫੂਜ਼ੀ
2002ਬਿਮਾਸ਼ਾ ਬਾਸੂਅਜਨਵੀ
2003ਈਸ਼ਾ ਦਿਉਲਕੋਈ ਮੇਰੇ ਦਿਲ ਸੇ ਪੁਛੇ
2004ਲਾਰਾ ਦੱਤਾ ਅਤੇ ਪ੍ਰਿੰਕਾ ਚੋਪੜਾਅੰਦਾਜ਼
2005ਆਈਸ਼ਾ ਤਾਕੀਆਟਾਰਜ਼ਨ: The Wonder Car
2006ਵਿਦਿਆ ਬਾਲਨਪ੍ਰੀਨੀਤਾ
2007ਕੰਗਨਾ ਰੇਨਾਉਟਗੈਂਗਸਟਾਰ
2008ਦੀਪਕਾ ਪਾਦੁਕੋਨਓਮ ਸ਼ਾਂਤੀ ਓਮ
2009ਅਸਿਨ ਥੋਟੁੰਕਲਗ਼ਜ਼ਨੀ

2010 ਦਾ ਦਹਾਕਾ

ਸਾਲਕਲਾਕਾਰ ਦਾ ਨਾਮਫਿਲਮ ਦਾ ਨਾਮ
2010ਕੋਈ ਵੀ ਸਨਮਾਨ ਨਹੀਂ
2011ਸੋਨਾਕਸ਼ੀ ਸਿਨਹਾਦਬੰਗ
2012ਪਰਿਣੀਤੀ ਚੋਪੜਾਲੇਡੀਜ਼ ਵਰਸਜ਼ ਰਿਕੀ ਬਹਿਲ
2013ਇਲਿਆਨਾ ਡੀ ਕਰੂਜ਼ਬਰਫੀ!


ਹਵਾਲੇ