ਬਰੂਸ ਸਟ੍ਰਾਲੇ

ਬਰੂਸ ਸਟ੍ਰਾਲੇ ਅਮਰੀਕਾ ਦਾ ਖੇਡ ਨਿਰਦੇਸ਼ਕ, ਕਲਾਕਾਰ ਅਤੇ ਡੀਜਾਇਨਰ ਹੈ। ਉਸ ਦਾ ਵੀਡੀਓ ਗੇਮ ਸ਼ਰਾਰਤੀ ਕੁੱਤਾ ਨਾਲ ਮਿਲ ਕੇ ਵਧੀਆ ਕੰਮ ਕੀਤਾ। ਸਟ੍ਰਾਲੇ ਦੀ ਪਹਿਲੀ ਵੀਡੀਓ ਗੇਮ ਜੋ ਪੱਛਮੀ ਤਕਨੀਕਾ ਤੇ ਅਧਾਰਿਤ ਸੀ ਜਿਥੇ ਉਸ ਨੇ ਦੋ ਖੇਡਾਂ ਤੇ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਹੋਰ ਵੱਖ ਵੱਖ ਕੰਪਨੀ ਦੇ ਨਾਲ ਡੀਜ਼ਾਇਨਰ ਦੇ ਤੌਰ 'ਤੇ ਕੰਮ ਕੀਤਾ। ਉਸ ਦੇ ਜੈਕ ਅਤੇ ਡੈਕਸ਼ਟਰ ਲੜੀਵਾਰ ਤੇ ਬਤੌਰ ਕਲਾਕਾਰ ਕੀਤੇ ਕੰਮ ਨੂੰ ਬਹੁਤ ਸਲਾਹਿਆ ਗਿਆ ਜਿਸ ਨਾਲ ਉਸ ਨੂੰ ਡ੍ਰੇਕ ਦਾ ਫੋਰਚੂਨ ਵਿੱਚ ਸਹਾਇਕ ਆਰਟ ਨਿਰਦੇਸ਼ਕ ਬਣਾਇਆ ਗਿਆ। ਉਸ ਦੀ ਮਿਹਨਤ ਸਦਕਾ ਹੀ ਉਸ ਨੂੰ ਅਣਚਾਰਟਡ 2: ਅਮੱਗ ਥੀਵਜ਼ ਵਿੱਚ ਬਤੌਰ ਨਿਰਦੇਸ਼ਕ ਕੰਮ ਮਿਲ ਗਿਆ। ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੇ ਕੰਮ ਨੂੰ ਬਹੁਤ ਮਾਣ ਸਨਮਾਣ, ਨੋਮੀਨੇਸ਼ਨ ਬਹੁਤ ਮਿਲੇ।

ਬਰੂਸ ਸਟ੍ਰਾਲੇ
ਛੋਟੇ ਭੂਰੇ ਵਾਲਾਂ ਵਾਲਾ ਮੁਸਕਰਾਹਣ ਨਾਲ ਕੈਮਰੇ ਵੱਲ ਝਾਕ ਰਿਹਾ ਹੈ।
2014 ਦੇ ਪੈਨੀ ਅਰਸੇਡ ਐਕਪੋ ਵਿਖੇ ਬਰੂਸ ਸਟ੍ਰਾਲੇ
ਰਾਸ਼ਟਰੀਅਤਾਸੰਯੁਕਤ ਰਾਜ ਅਮਰੀਕਾ
ਪੇਸ਼ਾਖੇਡ ਨਿਰਦੇਸ਼ਕ, ਕਲਾਕਾਰ, ਡੀਜ਼ਾਇਨਰ

ਖੇਡ ਜੀਵਨ

ਸਟ੍ਰਾਲੇ ਨੇ ਪੱਛਮੀ ਤਕਨੀਕ ਸੰਸਥਾ ਦੀਆਂ ਦੋ ਖੇਡਾਂ ਦਾ ਮੇਨਾਸਰ 6 ਅਤੇ 1993 ਵਿੱਚ ਆਈ ਐਕ-ਮੈਨ ਵਿੱਚ ਬਤੌਰ ਆਰਟ ਅਤੇ ਡੀਜ਼ਾਇਨਰ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਸੰਨ 1994 ਵਿੱਚ ਪੈਸਫਿਕ ਸੌਫਰਕੇਪ ਦੀ ਜਨਰੇਸ਼ਨ ਲੋਸਟ ਅਤੇ 1996 ਵਿੱਚ ਜੋਨੋ ਦੀ ਮਿਸਟਰ ਬੋਨਜ਼ ਵਿੱਚ ਬਤੌਰ ਡੀਜ਼ਾਇਨਰ ਦਾ ਕੰਮ ਬਹੁਤ ਸੂਖਮ ਤਰੀਕੇ ਨਾਲ ਕੀਤਾ। ਇਸ ਕੰਮ ਦੀ ਬਦੋਲਤ ਉਸ ਨੂੰ ਕ੍ਰਿਸਟਲ ਡਾਇਨਾਮਿਕ ਨੇ ਚੁਣ ਲਿਆ ਜਿਥੇ ਉਸਨੂੰ ਐਮੀ ਹੇਨਿੰਗ ਅਤੇ ਈਵਾਨ ਵੈੱਲਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। 1998 ਵਿੱਚ ਉਸ ਨੇ ਜੈਨਰੇਸ਼ਨ ਦੀ ਇੰਟਰ ਦਾ ਗੇਚਕੋ ਵਿੱਚ ਬਤੌਰ ਡੀਜ਼ਾਇਨਰ ਕੰਮ ਕੀਤਾ। 1999 ਵਿੱਚ ਉਸ ਨੇ ਕਰੈਸ ਟੀਮ ਰੇਸਿੰਗ ਵਿੱਚ ਬਤੌਰ ਕਲਾਕਾਰ ਕੰਮ ਕਰਨ ਦਾ ਤਜਰਬਾ ਕਰਨ ਨਾਲ ਉਸ ਨੂੰ ਛੋਟੇ ਅਕਾਰ ਦੀ ਟੀਮ ਨਾਲ ਸਾਥੀ ਕੰਮ ਵੀ ਕੀਤਾ। ਜਿਵੇਂ ਜਿਵੇਂ ਸਟੂਡੀਓ ਦਾ ਅਕਾਰ ਵੱਧਦਾ ਗਿਆ ਉਸ ਦਾ ਕੰਮ ਵੀ ਜ਼ਿਆਦਾ ਸੂਖਮ ਹੁੰਦਾ ਗਿਆ। ਉਸ ਨੇ ਬਤੌਰ ਕਲਾਕਾਰ ਆਪਣੀ ਕਲਾਕਾਰੀ ਪੇਸ਼ ਕਰਨ ਦਾ ਮੌਕਾ ਮਿਲਿਆ ਜਿਵੇਂ: ਦਾ ਪ੍ਰੇਕੂਰਸਰ ਲਗੈਸੀ (2001), ਜੈਕ II (2003) ਅਤੇ ਜੈਕ 3 (2004) ਖਾਸ ਖੇਡਾਂ ਹਨ।

ਯੋਗਦਾਨ

ਵੀਡੀਓ ਖੇਡਾਂ

ਸਾਲਖੇਡ ਦਾ ਨਾਮਕੰਮ ਦੀ ਕਿਸਮ
1992ਮੇਨਾਸਰ 6-ਗੇਮ ਕਾਰਟ੍ਰੀਜਕਲਾਕਾਰ
1993ਐਕਮ ਮੈਨਆਰਟ ਡੀਜ਼ਾਇਨਰ[1]
1994ਜੈਨਰੇਸ਼ਨਜ਼ ਲੋਸਟਡੀਜ਼ਾਇਨਰ[2]
1996ਮਿਸਟਰ ਬੋਨਜ਼ਅਡੀਸ਼ਨਲ ਐਨੀਮੇਸ਼ਨ[3]
1998ਜੈਕਗ਼: ਇੰਟਰ ਦਾ ਗੇਸਕੋਡੀਜ਼ਾਇਨਰ[4]
1999ਜੈਕਸ 3: ਦੀਪ ਕਵਰ ਗੇਸਕੋਅਡੀਸ਼ਨਲ ਆਰਟ[5]
1999ਕਰੈਸ ਟੀਮ ਰੇਸਿੰਗਕਲਾਕਾਰ[6]
2001ਜੈਕ ਐੰਡ ਡਾਕਸਟਰ: ਦਾ ਪ੍ਰੇਕਿਉਰਸਰ ਲੇਗੈਸੀਕਲਾਕਾਰ[7]
2003ਜੈਕ IIਕਲਾਕਾਰ[8]
2004ਜੈਕ 3ਕਲਾਕਾਰ[9]
2007ਅਣਚਾਰਟਡ: ਡਰੇਕਜ਼ ਫੋਰਚੂਨਸਹਾਇਕ ਆਰਟ ਨਿਰਦੇਸ਼ਕ
2009ਅਣਚਾਰਟਡ 2: ਅਮੰਗ ਥੀਵਜ਼ਖੇਡ ਨਿਰਦੇਸ਼ਕ
2013ਦੀ ਲਾਸਟ ਆਫ ਅਸਖੇਡ ਨਿਰਦੇਸ਼ਕ
2014ਦੀ ਲਾਸ ਆਫ ਅਸ: ਲਿਫਟ ਬੀਹਾਇੰਡਖੇਡ ਨਿਰਦੇਸ਼ਕ[10]
2016ਅਣਚਾਰਟਡ 4: ਏ ਥੀਫਜ਼ ਇੰਡਖੇਡ ਨਿਰਦੇਸ਼ਕ[11]
2017ਗੋਰੋਗੋਆਖਾਸ਼ ਧੰਨਵਾਦ

ਸਾਹਿਤ

ਸਾਲਸਿਰਲੇਖਕੰਮ ਦੀ ਕਿਸਮਵਿਸ਼ੇਸ਼
2013ਦਾ ਆਰਟ ਆਫ ਦੀ ਲਾਸਟ ਆਫ ਅਸਲੇਖਕ[12]ਨੀਲ ਡਰੱਕਮੈਨ ਦਾ ਸਾਥ
2014ਦੀ ਆਰਟ ਆਫ ਨਾਟੀ ਡੋਗਲੇਖਕਨੀਲ ਡਰੱਕਮੈਨ ਦਾ ਨਾਲ[13] ਇਵਾਨ ਵੈੱਲਜ਼ ਅਤੇ ਕ੍ਰਿਸਟੋਫਰ ਬਲੇਸਟ੍ਰਾ[14]

ਫ਼ਿਲਮ ਅਤੇ ਟੀਵੀ

ਸਾਲਸਿਰਲੇਖਵਿਸ਼ੇਸ਼
2013ਗਰਾਉਡਡ: ਮੇਕਿੰਗ ਦਾ ਲਾਸਟ ਆਫ ਅਸਡਾਕੂਮੈਟਰੀ[15]
2015ਕਨਵਰਸੇਸ਼ਨ ਵਿਦ ਕਰੇਅਟਰਜ਼ਵੈੱਲ ਲੜੀਵਾਰ; ਕਾਡ 2[16]

ਇਨਾਮ ਅਤੇ ਨਾਮਜਾਦਗੀ

ਮਿਤੀਸਨਮਾਨਸ਼੍ਰੇਣੀਜਿੱਤਿਆ ਅਤੇ ਨਾਮਜ਼ਾਦਗੀਨਤੀਜਾਹਵਾਲਾ
31 ਦਸੰਬਰ, 2013ਦੀ ਡੇਲੀ ਟੈਲੀਗਰਾਫ ਵੀਡੀਓ ਗੇਮ ਸਨਮਾਨ 2013ਵਧੀਆ ਨਿਰਦੇਸ਼ਕਬਰੂਸ ਸਟ੍ਰਾਲੇ ਅਤੇ ਨੀਲ ਡਰੱਕਮੈਨਨਾਮਜ਼ਾਦਗੀ[17]
7 ਫਰਵਰੀ, 2017ਵਿਯੂਅਲ ਇਫੈਕਟ ਸੁਸਾਇਟੀ ਸਨਮਾਨ 2016ਰੀਅਲ ਟਾਇਮ ਪ੍ਰੋਜੈਕਟ ਵਿੱਚ ਵਿਯੂਅਲ ਪ੍ਰਭਾਵ 'ਚ ਵਿਲੱਖਣ ਯੋਗਦਾਨਬਰੂਸ ਸਟ੍ਰਾਲੇ, ਏਬੇਨ ਕੂਕ ਅਤੇ ਇਕੀ ਇਕਰਮਜੇਤੂ[18]
2017ਵੀਡੀਓ ਗੇਮ ਟਰੇਡ ਦੀਕੌਮੀ ਅਕੈਡਮੀਗੇਮ ਸਿਨੇਮਾ ਵਿੱਚ ਨਿਰਦੇਸ਼ਕਬਰੂਸ ਸਟ੍ਰਾਲੇ ਅਤੇ ਨੀਲ ਡਰੱਕਮੈਨਜੇਤੂ[19]
ਗੇਮ ਫਰੈਨਚਾਈਜ਼ ਅਡਵੈਚਰਬਰੂਸ ਸਟ੍ਰਾਲੇ ਅਤੇ ਨੀਲ ਡਰੱਕਮੈਨਜੇਤੂ

ਹਵਾਲੇ