ਬਾਰਬਾਰਾ ਐਕਲਿਨ

ਬਾਰਬਾਰਾ ਜੀਨ ਐਕਲਿਨ (28 ਫਰਵਰੀ, 1943[1] – 27 ਨਵੰਬਰ, 1998) ਇੱਕ ਅਮਰੀਕੀ ਰੂਹ ਗਾਇਕਾ  ਅਤੇ ਗੀਤਕਾਰ ਸੀ, ਜੋ ਜ਼ਿਆਦਾਤਰ ਸਫਲ 1960 ਅਤੇ 1970 ਵਿੱਚ ਹੋਈ। ਉਸਦੀ ਗਾਇਕਾ ਵਜੋਂ ਸਭ ਤੋਂ ਵੱਡੀ ਸਫ਼ਲਤਾ "ਲਵ ਮੇਕਜ਼ ਅ ਵੀਮਨ" ਸੀ। 

ਬਾਰਬਾਰਾ ਐਕਲਿਨ
Acklin in a promotional photo by Brunswick Records, 1970.
Acklin in a promotional photo by Brunswick Records, 1970.
ਜਾਣਕਾਰੀ
ਜਨਮ ਦਾ ਨਾਮਬਾਰਬਾਰਾ ਜੀਨ ਐਕਲਿਨ
ਉਰਫ਼ਬਾਰਬਾਰਾ ਐਲਿਨ
ਜਨਮ(1943-02-28)28 ਫਰਵਰੀ 1943
ਔਕਲੈਂਡ, ਕੈਲੀਫੋਰਨੀਆ, ਯੂਐਸ
ਮੂਲਸ਼ਿਕਾਗੋ, ਇਲੀਨੋਇਸ, ਯੂਐਸ
ਮੌਤ27 ਨਵੰਬਰ 1998(1998-11-27) (ਉਮਰ 55)
ਓਹਾਮਾ, ਨੇਬਰਾਸਕਾ, ਯੂਐਸ.
ਵੰਨਗੀ(ਆਂ)
  • R&B
  • soul
ਕਿੱਤਾ
  • Singer
  • songwriter
ਸਾਲ ਸਰਗਰਮc.1961–1998
ਲੇਬਲ
  • St Lawrence
  • Chess
  • Brunswick
  • Chi-Sound
  • Capitol

ਜੀਵਨ ਅਤੇ ਕਿੱਤਾ 

ਐਕਲਿਨ ਓਕਲੈਂਡ ਕੈਲੀਫੋਰਨੀਆ ਵਿੱਚ ਹੋਈ ਅਤੇ ਪਰਿਵਾਰ ਨਾਲ 1948 ਵਿੱਚ ਸ਼ਿਕਾਗੋ, ਇਲੀਨੋਇਸ ਚਲੀ ਗਈ।ਜਦੋਂ ਉਹ 11ਸਾਲ ਦੀ ਸੀ,ਓਦੋਂ ਹੀ ਉਸਨੂੰ ਗਾਓਣ ਲਈ ਪ੍ਰੇਰਿਆ ਗਿਆ। ਉਸਨੇ ਟੀਨ ਉਮਰ ਵਿੱਚ ਹੀ ਸ਼ਿਕਾਗੋ ਦੇ ਨਾਇਟ ਕਲੱਬਾ ਵਿੱਚ ਗਾਓਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਚੈੱਸ ਰਿਕਾਰਡਜ਼ ਵਿੱਚ ਫੋਂਟਏਲਾ ਬਾਸ, ਏੱਟਾ ਜੇਮਜ਼,ਕੋਕੋ ਟਾਇਲਰ ਦੀਆਂ ਰਿਕਾਰਜ਼ ਸਮੇਂ ਬੈਕਗਰਾਉਂਡ 'ਚ ਵੀ ਕੰਮ ਕੀਤਾ। [2][3]

ਡਿਸਕੋਗ੍ਰਾਫੀ

ਸਟੂਡੀਓ ਐਲਬਮਜ਼

ਸਾਲਸਿਰਲੇਖਸਿਖਰ ਚਾਰਟ ਪੋਜ਼ੀਸਨਰਿਕਾਰਡ ਲੇਬਲ
US

[4]

US

R&B

1968ਲਵ ਮੇਕਜ਼ ਅ ਵੀਮਨ14648ਬਰੂਨਸਵਿਕ
1969ਸੇਵਨ ਡੇਅਜ ਓਫ਼ ਨਾਇਟ
1970ਸਮਵਨ ਏਲਸ 'ਜ਼ ਆਰਮਜ਼
1971ਆਈ ਡਿੱਡ ਇਟ
1973ਆਈ ਕਾਲ ਇਟ ਟ੍ਰਬਲ
1975ਐ ਪਲੇਸ ਇਨ ਦ ਸਨ ਕੈਪੀਟੋਲ
"—" denotes a recording that did not chart or was not released in that territory.

ਸੰਕਲਨ ਐਲਬਮ

  • ਗਰੂਵੀ ਆਈਡਿਆਜ਼(1987, Kent)
  • ਗ੍ਰੇਟੇਸਟ ਹਿਟਜ਼ (1995, Brunswick)
  • ਬ੍ਰੁਨਸਵਿਕ ਸਿੰਗਲਜ਼ A's & B's (1999, Edsel)
  • 20 ਗ੍ਰੇਟੇਸਟ ਹਿਟਜ਼ (2002, Brunswick)
  • ਦ ਬਰੂਨਸਵਿਕ ਐਂਥਲੋਜੀ (2002, Brunswick)
  • ਦ ਬੇਸਟ ਓਫ  ਬਾਰਬਾਰਾ ਐਕਲਿਨBarbara Acklin (2003, Collectables)
  • ਦ ਕੰਪਲੀਟ  ਬਾਰਬਾਰਾ ਐਕਲਿਨ ਓਨ ਬਰੂਨਸਵਿਕ  ਰਿਕਾਰਡਜ਼(2004, Edsel)

ਸਿੰਗਲਜ਼

ਸਾਲ ਸਿਰਲੇਖਸਿਖਰ ਚਾਰਟ ਪੋਜ਼ੀਸਨ
USUS

R&B

CAN

[5]

1966"ਆਈ ਐਮ ਨੋਟ ਮੈਡ ਐਨੀਮੋਰ"
1967"ਫੂਲ,ਫੂਲ,ਫੂਲ (Look in the Mirror)"
"ਆਈ ਹੈਵ ਗੋਟ ਯੂ ਬੇਬੀ"
1968"ਸ਼ੋਅ ਮੀ ਦ ਵੇ ਟੂ ਗੋ" ( Gene Chandler ਨਾਲ)30
"ਲਵ ਮੇਕਜ਼ ਅ ਵੀਮਨ"15315
"ਫ੍ਰੋਮ ਦ ਟੀਚਰ ਟੂ ਦ ਪ੍ਰਿਚਰ" (ਜੇਨੇ ਸੈਂਡਲਰ ਨਾਲ)571634
"ਜਸਟ ਐਂਟ ਨੋ ਲਵ"672353
1969"ਐਮ ਆਈ ਦ ਸੇਮ ਗਰਲ"793352
"ਲਿਟਲ ਗ੍ਰੀਨ ਐਪਲ" (ਜੇਨੇ ਸੈਂਡਲਰ ਨਾਲ)
"ਅ ਰੈਗਗੇਡੀ ਰਾਇਡ"
"ਆਫਟਰ ਯੂ"
30
1970"ਸਮਵਨ ਏਲਸ 'ਜ਼ ਆਰਮਜ਼"
"ਆਈ ਡਿੱਡ ਇਟ"12128
1971"ਆਈ ਕਾਂਟ ਡੂ ਮਾਈ ਥਿੰਗ"
"ਲੇਡੀ,ਲੇਡੀ,ਲੇਡੀ"44
1972"ਆਈ ਕਾਲ ਇਟ ਟ੍ਰਬਲ"49
1973"ਆਈ ਵਿਲ ਬੇਕ ਮੀ ਅ ਮੈਨ"
1974"ਰੈਨਡ੍ਰੋਪ੍ਸ"14
1975"ਸਪੈਸ਼ਲ ਲਵਿੰਗ"73
"ਗਿਵ ਮੀ ਸਮ ਓਫ ਯੂਅਰ ਸਵੀਟ ਲਵ"98
"—" denotes a recording that did not chart or was not released in that territory.

ਹੋਰ ਪੜ੍ਹਨ ਲਈ

ਹਵਾਲੇ