ਬਿੰਦੂ ਮਾਧਵੀ

ਬਿੰਦੂ ਮਾਧਵੀ[2] (ਜਨਮ 14 ਜੂਨ 1986)[1] ਇੱਕ ਭਾਰਤੀ ਮਾਡਲ ਅਤੇ ਫਿਲਮ ਅਦਾਕਾਰਾ ਹੈ, ਉਹ ਮੁੱਖ ਤੌਰ ਤੇ ਕੋੱਲੀਵੁਡ ਅਤੇ ਟੋਲੀਵੁਡ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। ਤੇਲਗੂ ਫਿਲਮਾਂ ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰਨ ਪਿਛੋਂ ਓਹ ਤੇਲਗੂ ਸਿਨੇਮਾ ਨਾਲ ਹੀ ਕੰਮ ਕਰਨ ਲਗ ਪਈ ਅਤੇ ਕਈ ਸਫਲ ਫਿਲਮਾਂ ਕੀਤੀਆਂ।

ਬਿੰਦੂ ਮਾਧਵੀ
ਜਨਮ (1986-06-14) 14 ਜੂਨ 1986 (ਉਮਰ 37)[1]
ਮਦਾਨਾਂਪਾਲੇ, ਆਂਦਰਪ੍ਰਦੇਸ਼, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2008–ਹੁਣ ਤੱਕ

ਫਿਲਮੋਗ੍ਰਾਫੀ

Key
Denotes films that have not yet been released
ਸਾਲਫਿਲਮਭੂਮਿਕਾਭਾਸ਼ਾਨੋਟਸ
2008ਅਵਾਕਈ ਬਿਰਆਨੀਲਖਸ਼ਮੀ ਜੰਧਯਾਲਾਤੇਲਗੂ
2009ਪੋੱਕਿਸ਼ਮਅੰਜਲੀਤਮਿਲ
ਬਮਪਰ ਆਫਰਐਸ਼ਵਰਿਆਤੇਲਗੂ
2010ਓਮ ਸ਼ਾਂਤੀਨੂਰੀਤੇਲਗੂ
ਰਾਮਾ ਰਾਮਾ ਕ੍ਰਿਸ਼ਣਾ ਕ੍ਰਿਸ਼ਣਾਨੰਦੂਤੇਲਗੂ
ਪ੍ਰਥੀ ਰੋਜੂਭਾਨੁਤੇਲਗੂ
2011ਵੈੱਪਮਵਿਜੈਤਮਿਲ
ਪਿੱਲਾ ਜਿਮੀਦਾਰਅਮਰੁਥਾਤੇਲਗੂ
2012ਕਾਜੂਹੁਗੁਕਵਿਥਾਤਮਿਲ
ਸੱਤਮ ਓਰੁ ਇਰੁੱਤਰਈਦੀਆਤਮਿਲ
2013ਕੇਡੀ ਬਿਲਾ ਕਿਲਦੀ ਰੰਗਾਂਮਿਥਰਾ ਮੀਨਾਲੋਚਣੀਤਮਿਲ
ਦੇਸੀਗਨੁ ਰਾਜਾਥਾਮਰਾਈਤਮਿਲ
ਵਰੁਥਾਪੜਥਾ ਵਲਿਬਰ ਸੰਗਮਕਲਯਾਨੀਤਮਿਲ
2014ਓਰੁ ਕੱਨਿਯੁਮ ਮੋੱਨੁ ਕਾਵਨਿਯੁਮਮਲਾਰਤਮਿਲ
2015ਤਮਿਲੁਕੂ ਏਨ ਓਂਡਰਾਈ ਅਲੂਥਵੂਮਸਿਮੀਤਮਿਲ
ਸਵਾਲੇ ਸਮਾਲਿਦਿਵਯਾਤਮਿਲ
ਫਸਾਂਗਾ 2ਵਿਧਯਾ ਅਕਿਲਤਮਿਲ
2016ਜਕਸਨ ਦੋਰਾਈਵਿਜੈਤਮਿਲ
2017ਪੱਕਾਤਮਿਲਫਿਲਮਿੰਗ

ਹਵਾਲੇ