ਬੁਲੰਦਸ਼ਹਿਰ ਲੋਕ ਸਭਾ ਹਲਕਾ

ਬੁਲੰਦਸ਼ਹਿਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[1]

ਬੁਲੰਦਸ਼ਹਿਰ ਲੋਕ ਸਭਾ ਹਲਕਾ

ਸਾਂਸਦ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਭੋਲਾ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲਪਾਰਟੀਸਾਂਸਦਸਰੋਤ
2014ਭਾਰਤੀ ਜਨਤਾ ਪਾਰਟੀਭੋਲਾ ਸਿੰਘ[2]
2009ਸਮਾਜਵਾਦੀ ਪਾਰਟੀਕਮਲੇਸ਼ ਬਾਲਮਿਕੀ[3]
2004ਭਾਰਤੀ ਜਨਤਾ ਪਾਰਟੀਕਲਿਆਣ ਸਿੰਘ[4]
1999ਭਾਰਤੀ ਜਨਤਾ ਪਾਰਟੀਛੱਤਰਪਾਲ ਸਿੰਘ[5]
1998ਭਾਰਤੀ ਜਨਤਾ ਪਾਰਟੀਛੱਤਰਪਾਲ ਸਿੰਘ[6]
1996ਭਾਰਤੀ ਜਨਤਾ ਪਾਰਟੀਛੱਤਰਪਾਲ ਸਿੰਘ[7]
1991ਭਾਰਤੀ ਜਨਤਾ ਪਾਰਟੀਛੱਤਰਪਾਲ ਸਿੰਘ[8]
1989ਜਨਤਾ ਦਲਫਾਜ਼ਿਲਕਾ ਹੁਸੈਨ[9]
1984ਭਾਰਤੀ ਰਾਸ਼ਟਰੀ ਕਾਂਗਰਸਸੁਰਿੰਦਰ ਪਾਲ ਸਿੰਘ[10]
1980ਜਨਤਾ ਪਾਰਟੀ (ਸੈਕੁਲਰ)ਮਹਿਮੂਦ ਹਸਨ ਖਾਨ[11]
1977ਜਨਤਾ ਪਾਰਟੀਬਨਾਰਸੀ ਦਾਸ[12]
1971ਭਾਰਤੀ ਰਾਸ਼ਟਰੀ ਕਾਂਗਰਸਸੁਰਿੰਦਰ ਪਾਲ ਸਿੰਘ[13]
1967ਭਾਰਤੀ ਰਾਸ਼ਟਰੀ ਕਾਂਗਰਸਸੁਰਿੰਦਰ ਪਾਲ ਸਿੰਘ[14]
1962ਭਾਰਤੀ ਰਾਸ਼ਟਰੀ ਕਾਂਗਰਸਸੁਰਿੰਦਰ ਪਾਲ ਸਿੰਘ[15]

ਬਾਹਰੀ ਸਰੋਤ

ਹਵਾਲੇ


28°24′N 77°51′E / 28.4°N 77.85°E / 28.4; 77.85