ਬੈਂਕ ਆਫ਼ ਅਮਰੀਕਾ

ਬੈਂਕ ਆਫ਼ ਅਮਰੀਕਾ (ਛੋਟਾ ਰੂਪ BofA) ਇੱਕ ਅਮਰੀਕੀ ਮਲਟੀਨੈਸ਼ਨਲ ਬੈਂਕਿੰਗ ਅਤੇ ਫ਼ਾਇਨੈਂਸ਼ੀਅਲ ਸੇਵਾਵਾਂ ਦੇਣ ਵਾਲ਼ੀ ਕਾਰਪੋਰੇਸ਼ਨ ਜਿਸਦੇ ਮੁੱਖ ਦਫ਼ਤਰ ਚਾਰਲੋਟ, ਉੱਤਰੀ ਕਾਰੋਲੀਨਾ ਵਿਖੇ ਹਨ। ਜਾਇਦਾਦ ਪੱਖੋਂ ਇਹ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਬੈਂਕ ਕੰਪਨੀ ਹੈ।[5] 2013 ਮੁਤਾਬਕ, ਕੁੱਲ ਕਮਾਈ ਪੱਖੋਂ, ਇਹ ਅਮਰੀਕਾ ਦੀ 21ਵੀਂ ਸਭ ਤੋਂ ਵੱਡੀ ਕੰਪਨੀ ਹੈ। 2010 ਵਿੱਚ ਫ਼ੋਰਬਸ ਨੇ ਬੈਂਕ ਆਫ਼ ਅਮਰੀਕਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਆਖਿਆ।[6]

ਬੈਂਕ ਆਫ਼ ਅਮੈਰਿਕਾ ਕਾਰਪੋਰੇਸ਼ਨ
Bank of America Corporation
ਕਿਸਮਪਬਲਿਕ
ਵਪਾਰਕ ਵਜੋਂ
NYSE: BAC
S&P 500 Component
ISINUS0605051046 Edit on Wikidata
ਉਦਯੋਗਬੈਂਕਿੰਗ, ਫ਼ਾਇਨੈਂਸ਼ੀਅਲ ਸੇਵਾਵਾਂ
ਪਹਿਲਾਂਬੈਂਕ ਅਮੈਰਿਕਾ
ਨੇਸ਼ਨਜ਼ ਬੈਂਕ ਨੂੰ ਰਲ਼ਾਇਆ
ਸਥਾਪਨਾ1998 (ਜਾਰੀ)
1904 ਬਤੌਰ ਬੈਂਕ ਆਫ਼ ਇਟਲੀ (1998 (ਜਾਰੀ)
1904 ਬਤੌਰ ਬੈਂਕ ਆਫ਼ ਇਟਲੀ
)
[1]
ਸੰਸਥਾਪਕਅਮਾਡਿਓ ਜੀਆਨੀਨੀ
ਮੁੱਖ ਦਫ਼ਤਰ
ਬੈਂਕ ਆਫ਼ ਅਮੈਰਿਕਾ ਕਾਰਪੋਰੇਟ ਸੈਂਟਰ
100 ਉੱਤਰ ਟ੍ਰਾਇਓਨ ਗਲੀ
ਚਾਰਲੋਟ, ਉੱਤਰੀ ਕਾਰੋਲੀਨਾ
,
ਅਮਰੀਕਾ
ਸੇਵਾ ਦਾ ਖੇਤਰਆਲਮੀ
ਮੁੱਖ ਲੋਕ
ਬ੍ਰਾਇਨ ਟੀ. ਮੌਇਨਹੈਨ
ਚੇਅਰਮੈਨ & CEO
ਉਤਪਾਦਖਪਤਕਾਰ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਫ਼ਾਇਨ੍ਹਾਂਸ ਅਤੇ ਬੀਮਾ, investment banking, mortgage loans, ਪ੍ਰਾਈਵੇਟ ਬੈਂਕਿੰਗ, private equity, ਜਾਇਦਾਦ ਪ੍ਰਬੰਧ, ਕ੍ਰੈਡਿਟ ਕਾਰਡ
ਕਮਾਈIncrease US$ 88.94 ਬਿਲੀਅਨ (2013)[2]
ਸੰਚਾਲਨ ਆਮਦਨ
Increase US$ 16.17 ਬਿਲੀਅਨ (2013)[2]
ਸ਼ੁੱਧ ਆਮਦਨ
Increase US$ 11.43 ਬਿਲੀਅਨ (2013)[2]
ਕੁੱਲ ਸੰਪਤੀDecrease US$ 2.102 ਟ੍ਰਿਲੀਅਨ (2013)[2]
ਕੁੱਲ ਇਕੁਇਟੀDecrease US$ 232.6 ਬਿਲੀਅਨ (2013)[2]
ਕਰਮਚਾਰੀ
245,452 (2013)[3]
Divisionsਬੈਂਕ ਆਫ਼ ਅਮੈਰਿਕਾ ਹੋਮ ਲੋਨਸ, ਬੈਂਕ ਆਫ਼ ਅਮੈਰਿਕਾ ਮੈਰਿਲ ਲਿੰਚ
ਸਹਾਇਕ ਕੰਪਨੀਆਂਮੈਰਿਲ ਲਿੰਚ, ਯੂ.ਐੱਸ. ਟਰੱਸਟ ਕਾਰਪੋਰੇਸ਼ਨ
ਵੈੱਬਸਾਈਟBankofAmerica.com
ਨੋਟ / ਹਵਾਲੇ
[4]
ਸੈਨ ਐਨਟੋਨੀਓ, ਟੈਕਸਸ ਵਿਖੇ ਬੈਂਕ ਆਫ਼ ਅਮੈਰਿਕਾ ਦੀ ਇਮਾਰਤ ਦੇ ਪਿਰਾਮਿਡ-ਅਕਾਰੀ ਟਾਵਰ

ਹਵਾਲੇ