ਭ੍ਰਾਮਰੀ

ਇੱਕ ਹਿੰਦੂ ਦੇਵੀ

ਭ੍ਰਾਮਰੀ ਇੱਕ ਹਿੰਦੂ ਦੇਵੀ ਹੈ। ਉਹ੍ਹ ਦੇਵੀ ਸ਼ਕਤੀ ਦਾ ਇੱਕ ਅਵਤਾਰ ਹੈ। ਭ੍ਰਾਮਰੀ ਦਾ ਮਤਲਬ 'ਮਧੂ-ਮੱਖੀਆਂ ਦੀ ਦੇਵੀ' ਜਾਂ 'ਕਾਲੀ ਮੱਖੀਆਂ ਦੀ ਦੇਵੀ' ਹੈ। ਉਹ ਮੱਖੀਆਂ, ਕੀੜੇਡੰਗ ਵਾਲੀਆਂ, ਨਾਲ ਸੰਬੰਧ ਰੱਖਦੀ ਹੈ, ਜੋ ਉਸ ਦੇ ਸਰੀਰ 'ਤੇ ਚਿਪਕੀਆਂ ਰਹਿੰਦੀਆਂ ਹੈ। ਉਸ ਨੂੰ ਚਾਰ ਹੱਥਾਂ ਵਾਲੀ ਦੇਵੀ ਵਜੋਂ ਦਰਸਾਇਆ ਜਾਂਦਾ ਹੈ ਜਿਸ ਨੇ ਆਪਣੇ ਹੱਥਾਂ ਵਿੱਚ ਗਦਾ, ਤ੍ਰਿਸ਼ੂਲ, ਤਲਵਾਰ ਅਤੇ ਢਾਲ ਫੜ੍ਹੀ ਹੁੰਦੀ ਹੈ।

ਭ੍ਰਾਮਰੀ
ਮੱਖੀਆਂ ਦੀ ਦੇਵੀ
ਮਾਨਤਾਦੁਰਗਾ, ਸ਼ਕਤੀ, ਪਾਰਵਤੀ ਦਾ ਅਵਤਾਰ
ਹਥਿਆਰਤ੍ਰਿਸ਼ੂਲ, ਗਦਾ, ਤਲਵਾਰ, ਢਾਲ
Consortਸ਼ਿਵਾ ਜੀ
ਸ਼੍ਰੀ ਭ੍ਰਾਮਰੀ ਗੰਗਾ ਦੇਵੀ

ਦੇਵੀ ਭਗਵਤ ਪੁਰਾਨ ਦੀ ਦਸਵੀਂ ਕਿਤਾਬ ਅਤੇ ਤੇਰ੍ਹਵੇਂ ਅਧਿਆਇ ਵਿੱਚ ਦੇਵੀ ਭ੍ਰਮਾਰੀ ਦਾ ਵਿਸਥਾਰ ਦਰਜ ਹੈ।[1] ਦੇਵੀ ਮਹਤੱਮਿਆ ਵਿੱਚ ਵੀ ਉਸ ਵੱਲ ਸੰਖੇਪ ਸੰਕੇਤ ਕੀਤਾ ਗਿਆ ਹੈ।[2] ਦੇਵੀ ਭਗਵਤ ਪੁਰਾਨ ਵਿੱਚ ਵਰਣਿਤ ਹੈ ਕਿ ਉਸ ਨੇ ਕਿਸ ਤਰ੍ਹਾਂ ਦੈਂਤ ਅਰੁਨਸੁਰਾ ਨੂੰ ਮਾਰਿਆ ਸੀ।

ਕਥਾ

ਦੈਂਤਾਂ ਦੇ ਸ਼ਹਿਰ 'ਚ ਇੱਕ ਦੈਂਤ ਰਹਿੰਦਾ ਸੀ ਜਿਸ ਦਾ ਨਾਂ ਅਰੁਨਸੁਰ ਸੀ। ਉਹ ਦੇਵਤਿਆਂ ਦਾ ਜ਼ਬਰਦਸਤ ਨਿੰਦਕ ਅਤੇ ਪਖੰਡੀ ਸੀ, ਜੋ ਸਾਰੇ ਦੇਵਤਿਆਂ '

ਤੇ ਆਪਣੀ ਜਿੱਤ ਸਥਾਪਿਤ ਕਰਨਾ ਚਾਹੁੰਦਾ ਸੀ। ਉਹ ਹਿਮਾਲਿਆ ਵਿੱਚ ਗੰਗਾ ਦੇ ਕਿਨਾਰਿਆਂ 'ਤੇ ਗਿਆ ਅਤੇ ਉੱਥੇ ਬ੍ਰਹਮਾ ਨੂੰ ਖੁਸ਼ ਕਰਨ ਲਈ ਬਹੁਤ ਲੰਬੀ ਤੱਪਸਿਆ ਕੀਤੀ, ਜਿਸ ਲਈ ਉਸ ਨੂੰ ਯਕੀਨ ਸੀ ਕੀ ਬ੍ਰਹਮਾ ਦੈਂਤਾਂ ਦੇ ਰੱਖਿਅਕ ਹਨ। ਉਸ ਨੇ ਆਪਣੇ ਸਰੀਰ 'ਚ ਪ੍ਰਾਣਾਂ ਦੇ ਪੰਜ ਵਾਯੂਸ ਵਿੱਚ ਧਿਆਨ ਲਗਾਇਆ ਅਤੇ ਧਿਆਨ ਲਗਾਉਣਾ ਸ਼ੁਰੂ ਕੀਤਾ, ਗਾਇਤ੍ਰੀ ਮੰਤਰ ਦਾ ਦੁਹਰਾ ਅਤੇ ਕੜੀ ਤਪੱਸਿਆ ਕੀਤੀ। ਪਹਿਲੇ ਦਸ ਹਜ਼ਾਰ ਸਾਲਾਂ ਤਕ, ਉਹ ਸਿਰਫ ਸੁੱਕੇ ਪੱਤਿਆਂ ਨੂੰ ਖਾ ਕੇ ਰਹਿ ਰਿਹਾ; ਦੂਜੀ ਲਈ, ਉਹ ਪਾਣੀ ਦੀਆਂ ਸਿਰਫ਼ ਤੁਪਕਾ ਪੀ ਕੇ ਰਹਿ ਰਿਹਾ ਸੀ; ਅਤੇ, ਤੀਜੇ ਲਈ, ਉਹ ਇਕੱਲਾ ਸਾਹ ਰਾਹੀਂ ਅੰਦਰ ਜੀਉਂਦਾ ਰਿਹਾ। ਚੌਥੇ ਦਸ ਹਜ਼ਾਰ ਸਾਲ ਬਾਅਦ, ਉਸਦਾ ਢਿੱਡ ਸੁੱਕ ਗਿਆ ਸੀ, ਉਸਦਾ ਸਰੀਰ ਕਮਜ਼ੋਰ ਪੈ ਗਿਆ ਸੀ ਅਤੇ ਉਸ ਦੇ ਸਰੀਰ ਦੀਆਂ ਨਸਾਂ ਦਿੱਖਣ ਲੱਗ ਪਈਆਂ ਸਨ; ਉਹ ਸਿਰਫ ਸਾਹਾਂ 'ਤੇ ਹੀ ਜੀਅ ਰਿਹਾ ਸੀ।

ਇਹ ਵੀ ਦੇਖੋ

  • ਅਹ-ਮੁਜ਼ੇਨ-ਕਬ—ਮੱਖੀਆਂ ਦਾ ਮਾਯਾਨ ਦੇਵਤਾ
  • Aristaeus -- Ancient Greek god of bees.
  • Austėja -- Lithuanian goddess of bees.
  • Bubilas -- Lithuanian god of bees.
  • Colel Cab—Mayan goddess of bees.
  • Melissa -- Ancient Greek/Minoan goddess of bees.
  • Mellona—Roman goddess of bees.
  • Bee (mythology)

ਹਵਾਲੇ