ਮਕਰਾਸਣ
ਮਕਰਾਸਣ ਯੋਗ ਦਾ ਆਸਣ ਹੈ ਜੋ ਥਕਾਵਟ ਨੂੰ ਦੂਰ ਕਰ ਕੇ ਸਾਨੂੰ ਆਰਾਮ ਦਿੰਦਾ ਹੈ। ਮਕਰ ਦਾ ਅਰਥ ਮਗਰਮੱਛ ਹੈ। ਇਸ ਯੋਗ ਦੇ ਆਸਣ ਸਵੇਰੇ ਖਾਲੀ ਪੇਟ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਕਿਸੇ ਵੀ ਸਮੇਂ ਕਰਨਾ ਚਾਹੀਦਾ ਹੈ। ਇਸ ਆਸਣ ਨੂੰ ਗਰਭ ਅਵਸਥਾ ਵਿੱਚ ਨਾ ਕੀਤਾ ਜਾਵੇ।[1]
ਵਿਧੀ
ਮੂਧੇ ਲੇਟ ਜਾਓ। ਲੱਤਾਂ ਦੀ ਆਪਸ ਵਿੱਚ ਇੱਕ ਤੋਂ ਦੋ ਫੁੱਟ ਦੀ ਦੂੁਰੀ ਬਣਾਓ। ਪੈਰਾਂ ਦੇ ਪੰਜੇ ਬਾਹਰ ਵੱਲ ਸੱਜਾ ਸੱਜੇ ਪਾਸੇ, ਖੱਬਾ ਖੱਬੇ ਪਾਸੇ ਕਰੋ। ਇਸ ਦੇ ਨਾਲ ਹੀ ਖੱਬੇ ਹੱਥ ਨੂੰ ਸੱਜੇ ਡੌਲੇ ਉੱਪਰ ਰੱਖ ਲਵੋ ਅਤੇ ਸੱਜੇ ਹੱਥ ਨੂੰ ਖੱਬੇ ਡੌਲੇ ਉੱਪਰ ਰੱਖ ਲਵੋ। ਇਸ ਤਰ੍ਹਾਂ ਕਰਦੇ ਹੋਏ ਆਪਣੇ ਮੱਥੇ ਨੂੰ ਬਾਹਾਂ ਉੱਪਰ ਰੱਖ ਲਵੋ। ਹੁਣ ਤਿੰਨ ਚਾਰ ਲੰਮੇ-ਲੰਮੇ ਸਾਹ ਲਵੋ ਅਤੇ ਛੱਡਦੇ ਰਹੋ। ਉਸ ਤੋਂ ਬਾਅਦ ਆਰਾਮ ਨਾਲ ਸਾਹ ਲੈਂਦੇ ਰਹੋ। ਇਸ ਆਸਣ ਵਿੱਚ ਅਸੀਂ 5 ਤੋਂ 10 ਮਿੰਟ ਵਿੱਚ ਰਹਿ ਸਕਦੇ ਹਾਂ।
ਲਾਭ
- ਇਸ ਆਸਣ ਨਾਲ ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ।
- ਇਸ ਆਸਣ ਦੇ ਕਰਨ ਨਾਲ ਦਿਮਾਗ ਤੰਦਰੁਸਤ ਹੋ ਜਾਂਦਾ ਹੈ।
- ਇਸ ਆਸਣ ਸਾਡਾ ਤਣਾਓ ਦੂਰ ਕਰਦਾ ਹੈ।
- ਇਸ ਆਸਣ ਦੇ ਕਰਨ ਨਾਲ ਪਿੱਠ ਦੀ ਮੁਰੰਮਤ ਹੁੰਦੀ ਹੈ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ