ਮੀਸੀ (ਅਦਾਕਾਰਾ)

ਮੀਸੀ (24 ਸਤੰਬਰ, 1967 – 13 ਅਗਸਤ, 2008) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਮੀਸੀ
ਮੀਸੀ
ਜਨਮ(1967-09-24)ਸਤੰਬਰ 24, 1967[1]
ਲਾਸ ਐਂਜਲਸ, ਕੈਲੀਫ਼ੋਰਨਿਆ, ਸੰਯੁਕਤ ਰਾਜ[1]
ਮੌਤਅਗਸਤ 13, 2008(2008-08-13) (ਉਮਰ 40)[1]
ਵਾਲੇਨਸਿਆ, ਸੈਂਟਾ ਕਲਾਰਿਟਾ, ਕੈਲੀਫ਼ੋਰਨਿਆ, ਯੂਐਸਏ[2]
ਰਾਸ਼ਟਰੀਅਤਾਅਮਰੀਕੀ[1]
ਹੋਰ ਨਾਮਮਿਸਟੀ, ਮੀਸੀ, ਨਤਾਸ਼ਾ ਮੈਰੀ[1]
ਕੱਦ5 ft 4 in (1.63 m)[1]
ਜੀਵਨ ਸਾਥੀਮਿੱਕੀ ਜੀ. (ਤਲਾਕ)[2]
No. of adult films
  • 443 as performer
  • 1 as director
  • (per IAFD)[1]

ਕੈਰੀਅਰ

ਮੀਸੀ ਦਾ ਜਨਮ 24 ਸਤੰਬਰ, 1967 ਨੂੰ ਲਾਸ ਐਂਜਲਸ, ਕੈਲੀਫ਼ੋਰਨਿਆ, ਸੰਯੁਕਤ ਰਾਜ ਵਿੱਚ ਹੋਇਆ। ਮੀਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਡਲਟ ਉਦਯੋਗ ਵਿੱਚ 1994 ਵਿੱਚ, ਕੀਤੀ, ਜਦੋਂ ਇਸਨੇ ਇੱਕ ਗੈਰਪੇਸ਼ਾਵਰ ਵੀਡੀਓ ਆਪਣੇ ਪਤੀ ਮਿੱਕੀ ਜੀ ਨਾਲ ਪੇਸ਼ ਕੀਤੀ। ਇਹ 1997 ਵਿੱਚ ਵਿਕਡ ਪਿਕਚਰਸ ਨਾਲ ਗੈਰ-ਨਿਵੇਕਲੀ ਕਾੰਟਰੈਕਟ ਗਰਲ ਬਣੀ

ਮੀਸੀ ਪਹਿਲੀ ਬਾਲਗ ਅਭਿਨੇਤਰੀ ਰਹੀ ਹੈ ਜਿਸਨੇ ਏਵੀਐਨ ਅਵਾਰਡ ਨੂੰ ਵਧੀਆ ਨਿਊ ਸਟਾਰਲਿਟ ਲਈ ਅਤੇ ਇਸੇ ਸਾਲ ਫ਼ੀਮੇਲ ਪ੍ਰਫਾਮਰ ਆਫ਼ ਦ ਈਅਰ ਦਾ ਖ਼ਿਤਾਬ ਜਿੱਤਿਆ।[3]

ਮੌਤ

ਸਤੰਬਰ 2008, ਏਵੀਐਨ ਦੀ ਰਿਪੋਰਟ ਅਨੁਸਾਰ ਮੀਸੀ ਦੀ ਮੌਤ ਇੱਕ ਮਹੀਨੇ ਤੋਂ ਵੱਧ ਮਾਤਰਾ ਵਿੱਚ ਡਰਗ ਲੈਣ ਕਾਰਨ ਸੈਂਟਾ ਕਲਾਰਿਟਾ, ਕੈਲੀਫੋਰਨੀਆ ਦੇ ਨੇੜੇ ਹੋਈ।[2]

ਅਵਾਰਡ

  • 1996 ਨਾਇਟਮੂਵਸ ਪੁਰਸਕਾਰ – ਵਧੀਆ ਨਿਊ ਸਟਾਰਲਿਟ[4]
  • 1997 ਏਵੀਐਨ ਪੁਰਸਕਾਰ – ਬੇਸਟ ਆਲ-ਗਰਲ ਸੈਕਸ ਸੀਨ, ਵੀਡੀਓ (ਬੱਟਸਲਾਮਰਸ ਦ 13ਵਾਂ ਮਿਸਤਲੀ ਰੇਨ & ਕਰੇਸਾ ਸੈਵੇਜ ਨਾਲ[5]
  • 1997 ਏਵੀਐਨ ਪੁਰਸਕਾਰ – ਵਧੀਆ ਗਰੁੱਪ ਸੈਕਸ ਸੀਨ, ਵੀਡੀਓ (ਬੱਟਮੈਨ ਬੇਂਡ ਓਵਰ ਬੇਬਸ 4) ਹੈਕਨ, ਤਾਰੇਨ ਸਟੀਲ & ਅਲੈਕਸ ਸੈਂਡਰਸ 1997 ਏਵੀਐਨ ਪੁਰਸਕਾਰ – ਵਧੀਆ ਨਿਊ ਸਟਾਰਲਿਟ
  • 1997 ਏਵੀਐਨ ਪੁਰਸਕਾਰ ਫ਼ੀਮੇਲ ਪ੍ਰਫਾਮਰ ਆਫ਼ ਦ ਈਅਰ
  • 1997 ਐਕਸਆਰਸੀਓ ਪੁਰਸਕਾਰ – ਫ਼ੀਮੇਲ ਪ੍ਰਫਾਮਰ ਆਫ ਦ ਈਅਰ[6]
  • 1997 ਐਕਸਆਰਸੀਓ ਪੁਰਸਕਾਰ – ਵਧੀਆ ਗਰੁੱਪ ਸੈਕਸ ਸੀਨ (ਅਮਰੀਕੀ ਟੁਸ਼ੀ) ਨਾਲ ਤਾਰੇਨ ਸਟੀਲ, ਹੋਕਨ & ਅਲੈਕਸ ਸੈਂਡਰਸ
  • 1998 ਏਵੀਐਨ ਪੁਰਸਕਾਰ – ਬੇਸਟ ਆਲ ਗਰਲ ਸੈਕਸ ਸੀਨ ਹੈ, ਫਿਲਮ (ਸਟੀਅਰ) ਨਾਲ ਜੇਂਨਾ ਜੇਮਸਨ[7]
  • 1998 ਐਕਸਆਰਸੀਓ ਪੁਰਸਕਾਰ – ਵਧੀਆ ਗਰੁੱਪ ਸੈਕਸ ਸੀਨ (ਦ ਸਾਇਕੋਸੈਕਸ਼ੁਲ) ਕਲੋਏ, ਰੂਬੀ & ਮਿੱਕੀ ਜੀ ਨਾਲ
  • 2002 ਏਵੀਐਨ ਹਾਲ ਆਫ਼ ਫੇਮ[8]
  • 2009 ਐਕਸਆਰਸੀਓ ਹਾਲ ਆਫ਼ ਫੇਮ[9]

ਹਵਾਲੇ

ਬਾਹਰੀ ਲਿੰਕ